00:00
01:00
ਓ, ਕਾਲੀ ਰਾਤਾਂ ਵਿੱਚ ਕੱਲੇ ਰਹਿ ਗਏ
ਤੂੰ ਨਜ਼ਰਾਂ ਮਿਲਾ ਜਾਵੇ, ਸੋਹਣਿਆ
ਤੇਰੇ ਪਿਆਰ ਦੇ ਹੀ ਛੱਲੇ ਰਹਿ ਗਏ
ਤੂੰ ਸਦਰਾਂ ਮਿਟਾ ਜਾਵੇ, ਸੋਹਣਿਆ
ਓ, ਮੰਨ ਮੋਹਿਨੀ, ਕੈਸੀ ਦਿਲ ਚੋਰ ਨੀ?
ਸਾਡਾ ਕੋਈ ਜ਼ੋਰ ਨਈਂ, ਤੂੰ ਅੱਖ ਤੇ ਮਿਲਾ
ਓ, ਮੰਨ ਮੋਹਿਨੀ, ਕੈਸੀ ਦਿਲ ਚੋਰ ਨੀ?
ਨਸ਼ਾ ਕੋਈ ਹੋਰ ਨੀ, ਤੂੰ ਅੱਖ ਤੇ ਮਿਲਾ
ਓ, ਮੰਨ ਮੋਹਿਨੀ
ਮੋਹਿਨੀ
ਓ, ਮੰਨ ਮੋਹਿਨੀ
ਮੋਹਿਨੀ
(ਓ, ਮੰਨ ਮੋਹਿਨੀ)