background cover of music playing
Lifestyle - Amrit Maan

Lifestyle

Amrit Maan

00:00

03:23

Similar recommendations

Lyric

ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾ

ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ

(ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ)

(ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ)

ਹੋ ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾ

ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ

ਹੋ ਤੇਰੇ ਉੱਤੋਂ ਹੋਇਆ ਦਿੱਲ ਹਾਰ

ਸੱਚੀਂ ਕੁੜੀ ਦੇ ਵੀ ਨੱਖ਼ਰੇ ਹਜ਼ਾਰ

ਵੈਲੀਆਂ ਦੀ ਚਾਲ ਰੱਖਦੈਂ ਮੁੰਡਿਆ

ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ

ਵੇ ੩੫-੪੦ ਨਾਲ ਰੱਖਦੈਂ ਗੁੰਡਿਆ

ਵੇ ਅੱਖ ਲਾਲ-ਲਾਲ ਰੱਖਦੈਂ

ਓ ਓ ਚੱਲਦੇ Jamaica ਤੱਕ ਕਾਰੋਬਾਰ ਨੀ

ਮੋਢਿਆਂ 'ਤੇ ਝੂਟੇ ਲੈਂਦੀ ਬੰਦੇ ਮਾਰਨੀ

ਚੱਲਦੇ Jamaica ਤੱਕ ਕਾਰੋਬਾਰ ਨੀ

ਮੋਢਿਆਂ 'ਤੇ ਝੂਟੇ ਲੈਂਦੀ ਬੰਦੇ ਮਾਰਨੀ

ਜਾਨੋਂ ਵੱਧ ਕੇ ਪਿਆਰੇ ਹਥਿਆਰ

ਚਿੱਲ ਕਰਨੇ ਨੂੰ ੩-੪ ਯਾਰ

ਪਹਿਲਿਆਂ ਨੂੰ ਪਹਿਲ ਜੱਟੀਏ ਜੱਟ ਦਾ

Lifestyle ਜੱਟੀਏ ਜੱਟ ਦਾ

Lifestyle ਜੱਟੀਏ ਜੱਟ ਦਾ

Lifestyle ਜੱਟੀਏ

ਵੇ ਠੀਕ ਨਈਂ ਜੋ ਕਰਦੈਂ ਸਲੂਕ ਸੁਣ ਲੈ

ਲਾ ਕੇ ਹਿੱਕ ਨਾਲ ਰੱਖਦੈਂ ਬੰਦੂਕ ਸੁਣ ਲੈ

ਹੋ ਕੱਲਾ ਕੱਲਾ ਮੁੰਡਾ ਕਿੱਲੇ ੬੦ ਬੋਲਦੇ

ਮੈਂ ਕੁੜਤਾ ਸਿਵਾਂ ਲੂੰ ਤੂੰ ਵੀ ਸੂਟ ਚੁਣ ਲੈ

ਮੇਰੇ ਨਾਲੋਂ ਵੱਧ ਲੈਂਦੇ ਆ ਪਿਆਰ

੧੨ ਲੱਖ ਦੇ ਰਿਵਾਲਵਰ ੪

ਪੁੱਤਾਂ ਵਾਂਗੂੰ ਪਾਲ ਰੱਖਦੈਂ ਮੁੰਡਿਆ

ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ

ਵੇ ੩੫-੪੦ ਨਾਲ ਰੱਖਦੈਂ ਗੁੰਡਿਆ

ਕਿਉਂ ਅੱਖ ਲਾਲ-ਲਾਲ ਰੱਖਦੈਂ

੩ ਚੀਜ਼ਾਂ ਲਈ ਆਂ ਮਸ਼ਹੂਰ ਬੱਲੀਏ

ਪਹਿਲੇ ਮਾਪੇ ਦੂਜੇ ਯਾਰ ਤੀਜੀ ਹੂਰ ਬੱਲੀਏ

ਓ ਗੋਨੇਆਲਾ ਗੋਨੇਆਲਾ ਹਿੱਟ ਹੋ ਗਿਆ

ਦੁਨੀਆਂ 'ਚ ਗੱਭਰੂ ਮਸ਼ਹੂਰ ਬੱਲੀਏ

ਸਾਡੇ ਖ਼ੂਨ ਰਹਿੰਦਾ ਸਿਰ 'ਤੇ ਸਵਾਰ

ਕਦੇ ਜ਼ੇਲ ਹੁੰਦਾ ਕਦੇ ਜੱਟ ਬਾਹਰ

ਮਨਾਂ 'ਚ ਨਈਂ ਮੈਲ ਜੱਟੀਏ ਜੱਟ ਦਾ

Lifestyle ਜੱਟੀਏ ਜੱਟ ਦਾ

Lifestyle ਜੱਟੀਏ ਜੱਟ ਦਾ

Lifestyle ਜੱਟੀਏ

ਸਿੱਧਾ ਹੋਕੇ ਦੱਸ ਮੈਨੂੰ ਕਦੋਂ ਮਿਲਨਾ

ਵੇ ਤੇਰੇ ਬਿਨਾਂ ਮਾਨਾਂ ਮੇਰਾ ਲੱਗੇ ਦਿੱਲ ਨਾ

ਓ ਤੇਰੇ ਪਿੰਡ ਆ ਜੂੰਗੀ ਮੈਂ ਗੱਡੀ ਚੱਕ ਕੇ

ਕੱਬੀ ਐ ਰਕਾਨ ਕਦੇ ਛੱਡੇ ਢਿੱਲ ਨਾ

ਪੱਕਾ ਮਿਲਾਂਗੇ ਨੀ ਆਉਂਦੇ ਬੁੱਧਵਾਰ

ਹਲੇ ਯਾਰ ਹੋਣੀ ਚੱਲਦੇ ਫ਼ਰਾਰ

ਫ਼ੋਨ ਕਰੀਂ ਡਾਇਲ ਜੱਟੀਏ ਜੱਟ ਦਾ

Lifestyle ਜੱਟੀਏ ਜੱਟ ਦਾ

Lifestyle ਜੱਟੀਏ ਜੱਟ ਦਾ

Lifestyle ਜੱਟੀਏ

ਵੈਲੀਆਂ ਦੀ ਚਾਲ ਰੱਖਦੈਂ ਮੁੰਡਿਆ

ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ

ਵੇ ੩੫-੪੦ ਨਾਲ ਰੱਖਦੈਂ ਗੁੰਡਿਆ

ਵੇ ਅੱਖ ਲਾਲ-ਲਾਲ ਰੱਖਦੈਂ

- It's already the end -