00:00
02:33
It's Offgrid!
(Offgrid, Offgrid!)
ਸਾਰੇ ਯਾਰ ਹੁੰਦੇ chill mode 'ਤੇ (mode 'ਤੇ)
From the top to the bottom
ਮਿੱਤਰਾਂ ਦਾ ਨਾਂ billboard 'ਤੇ (board 'ਤੇ)
From the top to the bottom
ਦਿੱਤਾ ਨੀ ਧਿਆਨ ਮੈਂ ਲਗੋੜ 'ਤੇ (ਲਗੋੜ 'ਤੇ)
From the top to the bottom
ਓਹ ਫ਼ਾਲਤੂ ਦੀ beef ਆ
ਜਿਹੜੇ time ਅਸੀਂ ਗਾ ਲਿਆ
ਨੱਢੀਆਂ ਬਿਠਾ ਕੇ ਨੀ ਓ ਗੇੜਾ ਅਸੀਂ ਮਾਰਿਆ
ਰੱਖੀ ਪੱਕੀ range ਜਿੱਤ ਯਾਰ-ਬੇਲੀ 7 ਨੀ
ਲੈ ਲਈਂ ਨਾ ਤੂੰ ਪੰਗਾ ਉੱਤੋਂ ਭਾਜਦੀ ਆ ਅੱਖ ਨੀ
ਯਾਰ ਮੇਰੇ ਨਾਲ ਸਾਰੇ chill mode on ਨੀ
ਗੇੜੀ time ਹੋਇਆ ਮੈਨੂੰ ਕਰੀਂ ਨਾ ਤੂੰ phone ਨੀ
ਜੱਟ ਕਿਸੇ ਦੇ ਨਾ ਪਿੱਛੇ ਸਾਡੇ ਪਿੱਛੇ ਆ ਲਗੋੜ ਨੀ
ਬਾਬੇ ਦੀ ਆ ਮਹਿਰ ਕਿਸੇ ਪਾਸਿਓਂ ਨਾ ਥੋੜ੍ਹ ਨੀ
ਓ ਗੱਡੀ ਵੀ ਦੇਖ ਪੁਆਧ number plate 'ਤੇ
ਦੱਸ ਕਿੱਦਾਂ ਲੈ ਜਾਂ ਤੈਨੂੰ ਚੱਲੀਏ ਨੀ date 'ਤੇ
ਬੈਠੀ ਰਹਿ ਜਾਏਂਗੀ ਰਕਾਨੇ ਦੱਸਦਾ ਮੈਂ wait 'ਤੇ
ਬਾਕ਼ੀ ਗੱਲ ਖੜ੍ਹਦੀ ਆ ਤੇਰੇ ਬਿੱਲੋ fate 'ਤੇ
ਤੂੰ ਮਾਲਵੇ ਤੋਂ ਆਈਂ ਮਨੀ ਸਾਝਰੇ ਦਾ ਮੁੰਡਾ ਮੈਂ
ਕੰਮ ਕਰ ਛੱਡ ਬਸ ਯਾਰਾਂ ਨਾ' ਹੀ ਹੁੰਦਾ ਮੈਂ
ਨਾ ਬੋਲਾਂ ਨਾ ਬੁਲਾਵਾਂ ਘੱਟ ਲੋਕਾਂ ਦੀ ਸੁਣਦਾ ਮੈਂ
ਖ਼ਾਸ ਨੇ ਮੇਰੇ ਉਹ ਜਿਨ੍ਹਾਂ ਦਿਲ ਤੋਂ ਚੁਣਦਾ ਮੈਂ
ਨੇੜੇ ਲਾਉਣ ਨੂੰ ਫਿਰਦੀ ਐਂ, ਓਏ ਹੋਏ ਓਏ
ਮੈਨੂੰ ਪਾਉਣ ਨੂੰ ਫਿਰਦੀ ਹੈਂ, ਓਏ ਹੋਏ ਓਏ
ਐਨਾਂ ਸੌਖਾ ਨੀ ਰਕਾਨੇ ਸਾਡਾ ਦਿਲ ਜਿੱਤਣਾ
ਇਹ ਨਾ ਹੋਵੇ ਬਾਅਦ 'ਚ ਤੂੰ ਰੋਏ, ਓਏਂ ਓਏਂ
ਸਾਰੇ ਯਾਰ ਹੁੰਦੇ chill mode 'ਤੇ (mode 'ਤੇ)
From the top to the bottom
ਮਿੱਤਰਾਂ ਦਾ ਨਾਂ billboard 'ਤੇ (board 'ਤੇ)
From the top to the bottom
ਦਿੱਤਾ ਨੀ ਧਿਆਨ ਮੈਂ ਲਗੋੜ 'ਤੇ (ਲਗੋੜ 'ਤੇ)
From the top to the bottom
ਸਾਰੇ ਯਾਰ ਹੁੰਦੇ chill mode 'ਤੇ
From the top to the bottom
ਹੋ ਨਾਰੇ-ਨਾਰੇ-ਨਾਰੇ, ਨਾਰੇ-ਨਾਰੇ-ਨਾਰੇ
ਨੀ ਚੰਡੀਗੜ੍ਹ ਤੂੰ ਹੁਰਦੀ (ਚੰਡੀਗੜ੍ਹ ਤੂੰ ਹੁਰਦੀ)
ਨੀ ਚੰਡੀਗੜ੍ਹ ਤੂੰ ਹੁਰਦੀ
ਤੇਰਾ ਯਾਰ ਨੀ Torronto ਬੋਲੀ ਪਾਵੇ
ਨੀ ਚੰਡੀਗੜ੍ਹ ਤੂੰ ਹੁਰਦੀ
ਤੇਰਾ ਯਾਰ ਨੀ Torronto ਬੋਲੀ ਪਾਵੇ
ਜਦੋਂ ਅਸੀਂ ਸ਼ੁਰੂ ਕੀਤੀ ਗੱਲ
ਦਿੱਤੀ ਸੀ ਤੂੰ ਰੋਕ
ਹੁਣ ਮੇਰਿਆਂ ਹੀ ਗਾਣਿਆਂ 'ਤੇ ਪਾਵੇਂ TikTok
Phone ਕਰ-ਕਰ ਪੁੱਛੇ ਨੀ ਤੂੰ ਸਾਡੇ ਹੁਣ ਹਾਲ
ਮੁਹਰੇ ਆਖਦੀ ਹੈਂ ਸਾਡੀ ਹੁਣ ਬਦਲ ਗਈ ਚਾਲ
ਓ ਜਾਣਦੀ ਹੋਣੀ Jashan ਗੱਭਰੂ ਦਾ ਨਾਂ
ਓ ਸੁਣਿਆ ਹੀ ਹੋਣਾ ਤੇਰੀ ਸਹੇਲੀਆਂ ਤੋਂ ਤਾਂ
ਮੇਰੇ ਵਹਿਲ ਪੈਣੇ ਸਾਂਭਣੇ ਨਾ ਕਰਦੀ ਤੂੰ ਨਾਂ
ਗੱਲ ਮੰਨਣੀ ਪੈਣੀ ਜੇ ਤੂੰ ਫੜਾਉਣਾ ਚਾਹੁੰਨੀ ਬਾਂਹ
ਸਾਰੇ ਯਾਰ ਹੁੰਦੇ chill mode 'ਤੇ (mode 'ਤੇ)
From the top to the bottom
ਮਿੱਤਰਾਂ ਦਾ ਨਾਂ billboard 'ਤੇ (board 'ਤੇ)
From the top to the bottom
ਦਿੱਤਾ ਨੀ ਧਿਆਨ ਮੈਂ ਲਗੋੜ 'ਤੇ (ਲਗੋੜ 'ਤੇ)
From the top to the bottom
ਸਾਰੇ ਯਾਰ ਹੁੰਦੇ chill mode 'ਤੇ
From the top to the bottom