00:00
03:54
ਗੋਨਿਆਣੇ ਆਲਿਆਂ
Jasmine Sandlas
ਕਹਿਣ ਦੀ ਨੀ ਗੱਲ ਬਿਲੋ ਜੱਗ ਸਾਰਾ ਜਾਣਦਾ
ਕਾਰਾਂ ਦਾ ਨੀ ਸ਼ੌਕ
ਥੱਲੇ Jonga ਏ Nissan ਦਾ
Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ
ਸਾਡੀਆਂ ਹੀ fan ਨੇ friend-ਆ ਤੇਰੀਆਂ
Beetle'ਚ ਲਾਵੇ ਸ਼ਾਮ ਪੈਂਦੇ ਗੇੜੀਆਂ
ਹੋ ਸਾਡੀਆਂ ਹੀ fan ਨੇ friend-ਆ ਤੇਰੀਆਂ
ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਏ
ਮਿਤਰਾਂ ਦੀ ਅੱਖ ਦਾ
ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਏ
ਮਿਤਰਾਂ ਦੀ ਅੱਖ ਦਾ
Dolled up ਹੋਕੇ ਕੁੜੀ ਜੱਚਦੀ ਏ ਬਾਹਲੀ ਵੇ
ਲਈ ਏ Milan ਤੋਂ Roberto Cavalli ਵੇ
♪
ਮੇਰੇ ਲਈ ਤੂੰ ਕਰਦਾ ਏ jogging ਸਵੇਰੇ ਜੇ
ਪਿੱਛਲੇ December ਦਾ ਮਰਦਾਂ ਏ ਮੇਰੇ ਤੇ
ਮੇਰੇ ਲਈ ਤੂੰ ਕਰਦਾ ਏ jogging ਸਵੇਰੇ ਜੇ
ਪਿੱਛਲੇ December ਦਾ ਮਰਦਾਂ ਏ ਮੇਰੇ ਤੇ
ਨਾ ਐਵੇਂ ਖੰਘ ਵੇ
ਹੱਥ ਮੇਰਾ ਮੰਗ ਵੇ
ਜੱਟੀ grenade ਏ
ਤੂੰ ਵੀ ਜੱਟਾਂ ਬੰਬ ਵੇ
ਨਾ ਐਵੇਂ ਖੰਘ ਵੇ
ਹੱਥ ਮੇਰਾ ਮੰਗ ਵੇ
ਜੱਟੀ grenade ਏ
ਤੂੰ ਵੀ ਜੱਟਾਂ ਬੰਬ ਵੇ
♪
ਮੈ ਕਿਹਾ ਜੀ
ਗੌਰ ਕਰਿਓ ਮਾੜਾ ਜਾ ਇਧਰ
ਸੁਣ ਸੋਹਣਿਆਂ ਵੇ ਗੱਲ ਸੁਣ ਸੋਹਣਿਆਂ
ਗੱਲਾਂ ਨਾਲ ਸਾਰਦੇ ਜੋ ਹੋਰ ਹੋਣਿਆ
ਦਿਲ ਸਾਡਾ ਮੰਗਦਾ ਦੀਦਾਰ ਤੇਰੇ ਚਿਹਰੇ ਦਾ
ਇਕ-ਮਿਕ ਹੋ ਜਿਏ ਕੀ ਰੌਲਾ ਤੇਰੇ ਮੇਰੇ ਦਾ
ਕੋਈ ਚੱਕਰ ਈ ਨਹੀਂ
ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠੇ ਆ
ਦਿਲ ਅਸੀਂ ਤੇਰੇ ਕਦਮਾਂ 'ਚ ਧਰੀਂ ਬੈਠੇ ਆ
ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ ਗੋਰੀਏ
ਰੱਬ ਕਰਦਾ ਨੀਂ ਮਾਫ਼ ਦਿਲ ਜਾਣਕੇ ਨਾ ਤੋੜੀਐ
ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਏ
ਮਿਤਰਾਂ ਦੀ ਅੱਖ ਦਾ
ਨਾ ਐਵੇਂ ਖੰਘ ਵੇ
ਹੱਥ ਮੇਰਾ ਮੰਗ ਵੇ
ਜੱਟੀ grenade ਏ
ਤੂੰ ਵੀ ਜੱਟਾਂ ਬੰਬ ਵੇ
♪
ਹੋ ਤੇਰੇ dad ਨੂੰ ਮਨਾਂਵਾਂ ਗੇ
ਲੈ ਜਾਂਦੇ ਨਈਓ ਕੱਢ ਕੇ
ਗੋਨਿਆਣੇ ਆਲਿਆਂ ਵੇ ਜਾਵੀਂ ਨਾ ਤੂੰ ਛੱਡ ਕੇ
ਮੇਰੀ ਬਣ ਜਾ fiancé
ਐਵੇਂ ਹੋ ਨਾ confuse ਤੂੰ
ਵੇਖੀਂ ਮੇਰੇ ਦਿਲ ਦਾ ਉਡਾਂ ਜੀ ਨਾਂ fuse ਤੂੰ
ਵੇ ਮੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਏ
ਮਾਨਾਂ ਤੇਰੀ ਅੱਖ ਦਾ
ਹੋ ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਂਮ ਏ
ਮਿਤਰਾਂ ਦੀ ਅੱਖ ਦਾ