background cover of music playing
Kangani - Rajvir Jawanda

Kangani

Rajvir Jawanda

00:00

03:18

Similar recommendations

Lyric

ਸੂਟ ਚੱਕਵੇਂ ਸਲਾਈ ਕਰੀ ਫ਼ਿਰਦੀ

ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ

ਸੂਟ ਚੱਕਵੇਂ ਸਲਾਈ ਕਰੀ ਫ਼ਿਰਦੀ

ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ

Phone ਵਾਰ-ਵਾਰ ਫ਼ਿਰਾਂ ਵੇ ਮੈਂ ਚੁੰਮਦੀ

ਭੇਜੀ ਤੂੰ ਜਦੋਂ "ਹਾਂ" ਲਿਖ ਕੇ ("ਹਾਂ" ਲਿਖ ਕੇ)

ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ, ਹਾਂ

ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ ਵੇ

ਤੇਰਾ-ਮੇਰਾ ਨਾਂ ਲਿਖ ਕੇ (ਨਾਂ ਲਿਖ ਕੇ)

ਬਾਹਲਾ ਜੱਚੇਂਗਾ ਤੂੰ ਮੇਰੇ ਨਾਲ ਖੜਾ ਵੇ

ਖੁੱਲੇ ਨਾਪੇ ਦਾ ਬਣਾਉਣਾ ਦੇਤਾ ਕੜਾ ਵੇ

ਬਾਹਲਾ ਜੱਚੇਂਗਾ ਤੂੰ ਮੇਰੇ ਨਾਲ ਖੜਾ ਵੇ

ਖੁੱਲੇ ਨਾਪੇ ਦਾ ਬਣਾਉਣਾ ਦੇਤਾ ਕੜਾ ਵੇ

ਤੇਰਾ ਹਰ ਵੇਲੇ ਰਹਿੰਦਾ ਮੈਨੂੰ ਆਸਰਾ

ਦਿੱਤਾ ਮੈਂ ਸੱਚੀ ਤਾਂ ਲਿਖ ਕੇ (ਤਾਂ ਲਿਖ ਕੇ)

ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ, ਹਾਂ

ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ ਵੇ

ਤੇਰਾ-ਮੇਰਾ ਨਾਂ ਲਿਖ ਕੇ (ਨਾਂ ਲਿਖ ਕੇ)

ਕਿੱਥੇ ਕੱਟਣੀ ਆਂ ਦੋਹਾਂ ਨੇ vacation'an

ਮਾਰ search'an ਮੈਂ ਲੱਭਦੀ location'an

ਕਿੱਥੇ ਕੱਟਣੀ ਆਂ ਦੋਹਾਂ ਨੇ vacation'an

ਮਾਰ search'an ਮੈਂ ਲੱਭਦੀ location'an

ਉਤੋਂ ਸਿਰਾ ਕਰਵਾਇਆ ਪੂਰਾ ਰੱਬ ਨੇ

ਸੰਜੋਗ ਇਕੋ ਥਾਂ ਲਿਖ ਕੇ (ਥਾਂ ਲਿਖ ਕੇ)

ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ, ਹਾਂ

ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ ਵੇ

ਤੇਰਾ-ਮੇਰਾ ਨਾਂ ਲਿਖ ਕੇ (ਨਾਂ ਲਿਖ ਕੇ)

ਵਿਆਹ ਬਨ ਲੈ ਤੂੰ ਐਤਕੀ ਸਿਆਲ ਦਾ

ਲਹਿੰਗਾ ਪਾ ਕੇ ਆਉ ਪੱਗ ਤੇਰੀ ਨਾਲ ਦਾ

ਵਿਆਹ ਬਨ ਲੈ ਤੂੰ ਐਤਕੀ ਸਿਆਲ ਦਾ

ਲਹਿੰਗਾ ਪਾਉ ਮੈਂ ਵੀ ਤੇਰੀ ਪੱਗ ਨਾਲ ਦਾ

ਗਿੱਲ ਰੌਂਤਿਆ, ਛਪਾਉਣੇ ਦੇਦੇ card

ਬਾਬਾ ਸੁੱਖ ਰੱਖੇ ਤਾਂ ਲਿਖ ਕੇ (ਤਾਂ ਲਿਖ ਕੇ)

ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ, ਹਾਂ

ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ ਵੇ

ਤੇਰਾ-ਮੇਰਾ ਨਾਂ ਲਿਖ ਕੇ

ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ, ਹਾਂ

ਸੋਹਣਿਆ ਬਣਾਉਣੀ ਦੇਤੀ ਕੰਗਣੀ

ਵੇ ਤੇਰਾ-ਮੇਰਾ ਨਾਂ ਲਿਖ ਕੇ ਵੇ

ਤੇਰਾ-ਮੇਰਾ ਨਾਂ ਲਿਖ ਕੇ (ਨਾਂ ਲਿਖ ਕੇ)

- It's already the end -