00:00
03:23
ਮੇਰੀ ਬੜੀ ਅਜੀਬ ਕਹਾਣੀ ਆਂ
ਇੱਕ ਰਾਜਾ ਤੇ ਦੋ ਰਾਣੀ ਆਂ
ਮੈਂ ਕੀਹਦੇ ਨਾਲ ਨਿਭਾਣੀ ਆਂ?
ਅੱਲਾਹ ਖੈਰ ਕਰੇ (Jaani ਵੇ, Jaani)
ਮੈਂ ਕਮਲਾ, ਉਹ ਸਿਆਣੀ ਆਂ
ਮੇਰੇ ਕਰਕੇ ਨੇ ਮਰ ਜਾਣੀ ਆਂ
ਮੈਨੂੰ ਮੌਤ ਗੰਦੀ ਆਣੀ
ਅੱਲਾਹ ਖੈਰ ਕਰੇ (Jaani ਵੇ, Jaani)
Jaani ਵੇ, Jaani ਵੇ, Jaani, Jaani ਵੇ
ਕੀ ਹੋਇਆ ਤੇਰੀ ਦੁਣੀਆ ਦੀਵਾਨੀ ਜੇ?
Jaani ਵੇ, Jaani ਵੇ, Jaani, Jaani ਵੇ
ਕੀ ਹੋਇਆ ਤੇਰੀ ਦੁਣੀਆ ਦੀਵਾਨੀ ਜੇ?
ਤੂੰ ਕਿੰਨਿਆਂ ਦੇ ਦਿਲ ਤੋੜੇ ਇਹ ਤਾਂ ਪਹਿਲਾਂ ਦੱਸ ਦੇ
ਤੂੰ ਜਿੰਨਿਆਂ ਨਾ' ਲਾਈਆਂ ਸੀ ਉਹ ਨਹੀਂ ਹੁਨ ਹੱਸਦੇ
ਕਿੰਨਿਆਂ ਦੇ ਜ਼ਖਮਾਂ ਨੂੰ ਰੂਹ ਲਾ ਕੇ ਛੱਡਿਆ ਐ?
ਕਿੰਨਿਆਂ ਦੇ ਜਿਸਮਾਂ ਨੂੰ ਮੂੰਹ ਲਾ ਕੇ ਛੱਡਿਆ ਐ?
Jaani ਵੇ
Jaani ਵੇ, Jaani ਵੇ, Jaani, Jaani ਵੇ
ਕੀ ਹੋਇਆ ਤੇਰੀ ਦੁਨੀਆ ਦੀਵਾਨੀ ਜੇ?
Jaani ਵੇ, Jaani
Jaani ਵੇ, Jaani
ਮੇਰੀ ਜ਼ਿੰਦਗੀ ਕੀ ਜ਼ਿੰਦਗੀ, ਤਬਾਹੀ ਐ
ਮੇਰੀ ਜ਼ਿੰਦਗੀ ਕੀ ਜ਼ਿੰਦਗੀ, ਤਬਾਹੀ ਐ
ਕਿਸੇ ਹੋਰ ਨਾਲ ਸੁੱਤੇ ਆਂ, ਯਾਦ ਤੇਰੀ ਆਈ ਐ
ਕਿਸੇ ਹੋਰ ਨਾਲ ਸੁੱਤੇ ਆਂ, ਯਾਦ ਤੇਰੀ ਆਈ ਐ
ਪਾਗਲ ਜਿਹਾ ਸ਼ਾਇਰ ਐ, ਬੜਾ ਬਦਤਮੀਜ਼ ਐ
ਬੇਵਫ਼ਾ ਵੀ ਚੰਗਾ ਲੱਗੇ, Jaani ਐਸੀ ਚੀਜ਼ ਐ
ਪਾਗਲ ਜਿਹਾ ਸ਼ਾਇਰ ਐ, ਬੜਾ ਬਦਤਮੀਜ਼ ਐ
ਬੇਵਫ਼ਾ ਵੀ ਚੰਗਾ ਲੱਗੇ, Jaani ਐਸੀ ਚੀਜ਼ ਐ
ਝੂਠਿਆਂ ਦਾ ਰੱਬ ਐ ਤੂੰ, ਖੁਦਾ ਐ ਤੂੰ ਲਾਰਿਆਂ ਦਾ
ਰਾਤੋ-ਰਾਤ ਛੱਡੇ ਜੋ ਤੂੰ, ਕਾਤਿਲ ਐ ਸਾਰਿਆਂ ਦਾ
Jaani ਵੇ, Jaani ਵੇ, Jaani, Jaani ਵੇ
ਕੀ ਹੋਇਆ ਤੇਰੀ ਦੁਣੀਆ ਦੀਵਾਨੀ ਜੇ?
Jaani ਵੇ, Jaani ਵੇ
Jaani ਵੇ, Jaani, Jaani ਵੇ
ਮੈਂ ਰੋਵਾਂ, ਮੈਨੂੰ ਰੋਨ ਨਹੀਂ ਦਿੰਦੀ
ਮੇਰੀ ਸ਼ਾਇਰੀ ਮੈਨੂੰ ਸੌਨ ਨਹੀਂ ਦਿੰਦੀ
ਮੈਂ ਰੋਵਾਂ, ਮੈਨੂੰ ਰੋਨ ਨਹੀਂ ਦਿੰਦੀ
ਮੇਰੀ ਸ਼ਾਇਰੀ ਮੈਨੂੰ ਸੌਨ ਨਹੀਂ ਦਿੰਦੀ
ਮੈਂ ਕੋਸ਼ਿਸ਼ ਕਰਦਾਂ ਉਹਨੂੰ ਭੁੱਲ ਜਾਵਾਂ
ਮੋਹੱਬਤ ਇਹ ਉਹਦੀ ਹੋਨ ਨਹੀਂ ਦਿੰਦੀ
ਮੇਰੀ ਸ਼ਾਇਰੀ ਮੈਨੂੰ ਸੌਨ ਨਹੀਂ ਦਿੰਦੀ (Jaani ਵੇ)
Jaani ਵੇ, Jaani ਵੇ, Jaani ਵੇ