background cover of music playing
Allah De Bandeya - B Praak

Allah De Bandeya

B Praak

00:00

04:17

Similar recommendations

Lyric

ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ

ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ

ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ

ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ

ਓ, ਕਲੀਆਂ ਫ਼ੁੱਲਾਂ 'ਚੋਂ, ਹਾਏ, ਤੇਰੇ ਬੁੱਲ੍ਹਾਂ 'ਚੋਂ

ਹੋ, ਕਲੀਆਂ ਫ਼ੁੱਲਾਂ 'ਚੋਂ, ਹਾਏ, ਤੇਰੇ ਬੁੱਲ੍ਹਾਂ 'ਚੋਂ

ਤੂੰ ਮੇਰਾ ਨਾਂ ਲੈ-ਲੈ, ਅੱਲਾਹ ਦੇ ਬੰਦਿਆ

ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ

ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ

ਮੈਂ ਪਾਗਲ ਆਂ, ਦੀਵਾਨੀ ਆਂ, ਮੈਂ ਤੇਰੀਆਂ, ਵੇ ਜਾਨੀਆ

ਜਿਵੇਂ ਚੰਨ ਨੂੰ ਚਾਹਵੇ ਤਾਰਾ, ਮੈਂ ਤੈਨੂੰ ਐਦਾਂ ਚਾਹਨੀ ਆਂ

ਮੈਂ ਪਾਗਲ ਆਂ, ਦੀਵਾਨੀ ਆਂ, ਮੈਂ ਤੇਰੀਆਂ, ਵੇ ਜਾਨੀਆ

ਜਿਵੇਂ ਚੰਨ ਨੂੰ ਚਾਹਵੇ ਤਾਰਾ, ਮੈਂ ਤੈਨੂੰ ਐਦਾਂ ਚਾਹਨੀ ਆਂ

ਤੂੰ ਡਰ ਛੱਡ ਦੇ ਜੱਗ ਦਾ, ਆ, ਮੇਰੇ ਸੀਨੇ ਲੱਗ ਜਾ

ਤੂੰ ਡਰ ਛੱਡ ਦੇ ਜੱਗ ਦਾ, ਆ, ਮੇਰੇ ਸੀਨੇ ਲੱਗ ਜਾ

ਤੂੰ ਮੇਰੇ ਪੈਰਾਂ 'ਚ ਨਾ ਬਹਿ, ਅੱਲਾਹ ਦੇ ਬੰਦਿਆ

ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ

ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ

मुझे लेके चल तेरे घर की तरफ़

मैं भी देखूँ, लेके क्या-क्या आता है?

मुझे लेके चल तेरे घर की तरफ़

मैं भी देखूँ, लेके क्या-क्या आता है?

ओ, मेरे महलों में आए ना फ़कीर भी कोई

ओ, तेरी झोपड़ी में सुना है, ख़ुदा आता है

(...ख़ुदा आता है)

ਤੇਰੇ ਤੋਂ ਪੇੜ ਵੀ ਲੈਂਦੇ ਨੇ ਗਰਮੀ ਵਿੱਚ ਛਾਂਹ, ਢੋਲਾ

ਤੂੰ ਕੁਦਰਤ ਦਾ ਕਰਿਸ਼ਮਾ ਐ, ਤੇ ਰੱਬ ਦੀ ਸੱਜੀ ਬਾਂਹ, ਢੋਲਾ

ਵੇ, ਹਾਂ, ਢੋਲਾ, ਵੇ, ਹਾਂ, ਢੋਲਾ, ਤੇਰਾ ਕਿੰਨਾ ਸੋਹਣਾ ਨਾਂ, ਢੋਲਾ

ਵੇ, ਹਾਂ, ਢੋਲਾ, ਵੇ, ਹਾਂ, ਢੋਲਾ, ਤੇਰਾ ਕਿੰਨਾ ਸੋਹਣਾ ਨਾਂ, ਢੋਲਾ

ਕੋਈ ਤੇਰੇ ਤੋਂ ਸਿਖੇ ਵੇ, ਓ, ਕਿਵੇਂ ਦੁਖ ਸਿਹਾ ਜਾਂਦੈ

ਕਿਵੇਂ ਗ਼ੁਰਬਤ ਵਿੱਚ ਰਹਿ ਕੇ ਵੀ ਖ਼ੁਸ਼ ਰਿਹਾ ਜਾਂਦੈ

ਬੁਰੀ ਦੁਨੀਆ, ਬੁਰੀ ਨੀਅਤ, ਤੇ ਬੁਰੀਆਂ ਨਜ਼ਰਾਂ ਵਾਲੇ ਲੋਗ

ਸਮਝ ਕੇ ਲਾਸ਼, ਤੇ ਖਾ ਗਏ ਮਾਂਸ, ਓ, ਮੇਰਾ, ਦਿਲ ਦੇ ਕਾਲ਼ੇ ਲੋਗ

ਓ, ਮੇਰੇ ਕੋਲ ਸੱਭ ਐ, ਮੇਰੇ ਕੋਲ ਸਕੂਨ ਨਹੀਂ

ਤੇਰੇ ਕੋਲ ਉਹ ਤੇ ਹੈ, ਅੱਲਾਹ ਦੇ ਬੰਦਿਆ

ਤੂੰ ਮੇਰੇ ਕੋਲ-ਕੋਲ ਰਹਿ, ਅੱਲਾਹ ਦੇ ਬੰਦਿਆ

ਤੂੰ ਮੇਰੀ ਸੁਨ, ਤੇਰੀ ਕਹਿ, ਅੱਲਾਹ ਦੇ ਬੰਦਿਆ

- It's already the end -