00:00
04:20
ਹੋ, ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜਨੂੰ ਐ
ਹੋ, ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਓ, ਮੇਰੇ ਸਾਹ, ਮੇਰੀ ਧੜਕਨ, ਮੇਰਾ ਸਕੂੰ ਐ
ਹੋ, ਮੇਰੇ ਮੁਰਸ਼ਦ, ਮੇਰੇ ਮੁਰਸ਼ਦ, ਸਬ ਕੁਛ ਤੂੰ ਐ
ਹੋ, ਬਾਦਲ ਬਰਸਨ, ਅੱਖੀਆਂ ਤਰਸਨ ਤੇਰੇ ਪਿਆਰ ਨੂੰ
ਰੁਕ ਜਾਏ ਧੜਕਨ, ਲੱਗਜਾਂ ਤੜਫ਼ਨ ਤੇਰੇ ਪਿਆਰ ਨੂੰ
ਹੋ, ਬਾਦਲ ਬਰਸਨ, ਅੱਖੀਆਂ ਤਰਸਨ ਤੇਰੇ ਪਿਆਰ ਨੂੰ
ਹੋ, ਰੁਕ ਜਾਏ ਧੜਕਨ, ਲੱਗਜਾਂ ਤੜਫ਼ਨ ਤੇਰੇ ਪਿਆਰ ਨੂੰ
ਮੈਂ ਜ਼ਿੰਦਾ ਕਿਉਂਕਿ ਤੂੰ ਰੂ-ਬ-ਰੂ ਐ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
♪
ਤੂੰ ਡਰ ਨਾ, ਅੱਖੀਆਂ ਗਿੱਲੀਆਂ ਕਰ ਨਾ, ਮੌਲਾ ਵੇਖਦੈ
ਹਾਏ, ਕੋਈ ਅਪਨਾ ਹੀ ਜ਼ਿੰਦਗੀ ਵਿੱਚ ਜ਼ਹਿਰ ਘੋਲੇਗਾ
ਹੋ, ਤੇਰੇ-ਮੇਰੇ ਇਸ਼ਕ ਦੇ ਉੱਤੇ ਦੁਨੀਆ ਥੁੱਕੇਗੀ
ਜ਼ਮਾਨਾ ਪੱਥਰ ਮਾਰੇਗਾ, ਤੇ ਗੰਦਾ ਬੋਲੇਗਾ
ਤੂੰ ਫ਼ਿਰ ਵੀ ਆਖ਼ਰੀ ਆਰਜ਼ੂ ਐ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਹੋ, ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜਨੂੰ ਐ
ਹੋ, ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਓ, ਮੇਰੇ ਸਾਹ, ਮੇਰੀ ਧੜਕਨ, ਮੇਰਾ ਸਕੂੰ ਐ
ਹੋ, ਮੇਰੇ ਮੁਰਸ਼ਦ, ਮੇਰੇ ਮੁਰਸ਼ਦ, ਸਬ ਕੁਛ ਤੂੰ ਐ
♪
ਕੋਈ ਸਮਝਾਏ, ਤੇ ਖਾਨੇ ਪਾਏ
ਦੁਨੀਆ ਨੂੰ ਤੇਰਾ-ਮੇਰਾ ਪਿਆਰ
ਓ, ਇਸ਼ਕ ਦੀ ਕੋਈ ਉਮਰ ਨਈਂ ਹੁੰਦੀ
ਉਮਰ ਨਈਂ ਹੁੰਦੀ, ਮੇਰੇ ਯਾਰ
ਓ, ਤੈਨੂੰ-ਮੈਨੂੰ ਕਰੇ ਜੁਦਾ, ਇਹ ਦੁਨੀਆ ਦੇ ਪੱਲੇ ਨਈਂ
ਜੇ ਆਪਾਂ ਮਰਾਂਗੇ ਵੀ 'ਕੱਠੇ, ਹੋ, ਕੱਲੇ-ਕੱਲੇ ਨਈਂ
ਓ, ਤੈਨੂੰ-ਮੈਨੂੰ ਕਰੇ ਜੁਦਾ, ਇਹ ਦੁਨੀਆ ਦੇ ਪੱਲੇ ਨਈਂ
ਜੇ ਆਪਾਂ ਮਰਾਂਗੇ ਵੀ 'ਕੱਠੇ, ਕੱਲੇ ਨਈਂ
ਹੋ, ਇੱਥੇ ਕਿਸੇ ਦੀ ਜ਼ਿੰਦਗੀ ਅੰਦਰ ਕੋਈ ਸਕੂਨ ਨਹੀਂ
ਓ, ਸਾਡੇ ਵਾਂਗੂ ਇਸ਼ਕ ਦਾ ਲੋਕਾਂ ਨੂੰ ਜਨੂੰਨ ਨਹੀਂ
ਓ, ਰੱਬ ਨਾਲ ਬਨਦੀ ਨਈਂ Jaani ਦੀ, ਪਰ ਦੇਖੀਂ ਜਾਊ
ਹੋ, ਆਪਾਂ ਇਸ਼ਕ ਹੀ ਕੀਤਾ, ਕੀਤਾ ਕੋਈ ਖ਼ੂਨ ਨਹੀਂ
ਹੋ, ਮੇਰੇ ਜਿਸਮ ਦਾ ਤੂੰ ਲੂ-ਲੂ ਐ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਹੋ, ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜਨੂੰ ਐ
ਹੋ, ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਓ, ਮੇਰੇ ਸਾਹ, ਮੇਰੀ ਧੜਕਨ, ਮੇਰਾ ਸਕੂੰ ਐ
ਹੋ, ਮੇਰੇ ਮੁਰਸ਼ਦ, ਮੇਰੇ ਮੁਰਸ਼ਦ, ਸਬ ਕੁਛ ਤੂੰ ਐ
ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜੁਨੂੰ ਹੈ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਹੈ
ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜੁਨੂੰ ਹੈ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਹੈ