00:00
03:59
ਆਜਾ ਸੋਹਣਿਆ, ਆਜਾ ਸੋਹਣਿਆ
ਆਜਾ ਸੋਹਣਿਆ, ਆਜਾ ਸੋਹਣਿਆ
ਤੇਰੇ ਲਈ ਹੀ ਪਾਇਆ ਚੂੜਾ, ਤੇਰੇ ਲਈ ਹੀ ਬਿੰਦੀਆਂ
ਤੈਨੂੰ ਦੇਖ-ਦੇਖ ਚੰਨਾ, ਹਰ ਰੋਜ ਜੀਂਦੀ ਆਂ
ਤੇਰੇ ਲਈ ਹੀ ਪਾਇਆ ਚੂੜਾ, ਤੇਰੇ ਲਈ ਹੀ ਬਿੰਦੀਆਂ
ਤੈਨੂੰ ਦੇਖ-ਦੇਖ ਚੰਨਾ, ਹਰ ਰੋਜ ਜੀਂਦੀ ਆਂ
ਦਿਨ ਸਾਰਾ ਲੰਘ ਗਿਆ, ਖਾਤਾ-ਪੀਤਾ ਕੁੱਝ ਵੀ ਨਹੀਂ
ਤੇਰੇ ਲਈ ਹੀ ਪਾਏ ਇਹ clothe ਆ
ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ
ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ
♪
ਸਾਰਾ ਸਾਲ late ਆਉਨੈ, ਪਤਾ ਅੱਜ ਵੀ ਆਵੇਗਾ
ਤੂੰ ਨਿੱਤ ਤੜਫ਼ਾਉਨਾ ਏ, ਅੱਜ ਵੀ ਤੜਫ਼ਾਵੇਗਾ
ਤੈਨੂੰ ਕੀ ਮਿਲ਼ਦਾ ਮੈਨੂੰ ਇੰਜ ਸੱਤਾ ਕੇ ਵੇ?
ਮੈਂ ਭੁੱਖੀ ਬੈਠੀ ਆਂ, ਤੂੰ ਬਾਹਰੋਂ ਆ ਜਾਏਗਾ ਖਾ ਕੇ
ਮੈਂ ਕੁੱਝ ਨਹੀਂ ਖਾਣਾ-ਪੀਣਾ
ਤੂੰ ਹੀ ਆਜਾ, ਬਹੁਤ ਆ
ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ
ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ
♪
ਆਜਾ ਮਾਣਕਾ, ਆਜਾ ਮਾਣਕਾ
ਆਜਾ ਮਾਣਕਾ, ਆਜਾ ਮਾਣਕਾ
ਵੇ ਆਜਾ, ਲੰਘ ਚੱਲਿਆ ਏ ਦਿਨ ਸਾਰਾ
ਲੰਘ ਚੱਲਿਆ ਏ ਦਿਨ ਸਾਰਾ
ਇੱਕ ਤੈਨੂੰ ਉਡੀਕ ਦੀਆਂ ਮੈਂ
ਦੂਜਾ ਅੰਬਰਾਂ ਦਾ ਚੰਨ ਤੇ ਚੁਬਾਰਾ
ਇੱਕ ਤੈਨੂੰ ਉਡੀਕ ਦੀਆਂ ਮੈਂ
ਦੂਜਾ ਅੰਬਰਾਂ ਦਾ ਚੰਨ ਤੇ ਚੁਬਾਰਾ
ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ
ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ