00:00
03:08
ਇੱਕ ਤੋੜ ਗਿਆ, ਇੱਕ ਜੋੜ ਰਿਹਾ ਏ
ਇੱਕ ਤੋੜ ਗਿਆ, ਇੱਕ ਜੋੜ ਰਿਹਾ ਏ
ਮੈਂ ਗੱਲ ਦਿਲ ਦੀ ਕਿਵੇਂ ਬੁੱਝਾਂ?
ਮੈਨੂੰ ਕੋਈ ਤਾਂ ਦੱਸਿਓ ਜੀ
ਪਹਿਲਾ ਪਿਆਰ ਸੱਚਾ ਹੁੰਦਾ ਏ ਯਾ ਦੂਜਾ?
ਮੈਨੂੰ ਕੋਈ ਤਾਂ ਦੱਸਿਓ ਜੀ
ਪਹਿਲਾ ਪਿਆਰ ਸੱਚਾ ਹੁੰਦਾ ਏ ਯਾ ਦੂਜਾ?
♪
ਹਰ ਕੋਈ ਮੇਰੇ ਦਿਲ ਨੂੰ ਚਲਾਕ ਲੱਗੀ ਜਾਂਦਾ ਏ
ਪਿਆਰ-ਵਿਆਰ ਮੈਨੂੰ ਤਾਂ ਮਜ਼ਾਕ ਲੱਗੀ ਜਾਂਦਾ ਏ
ਨਾਲ਼ ਰਹਿਣ ਦੇ, ਨਾਲ਼ ਰਹਿਣ ਦੇ ਇਰਾਦੇ ਕਰੀ ਜਾਂਦਾ ਏ
ਉਹਦੇ ਵਾਂਗੂ, ਉਹਦੇ ਵਾਂਗੂ ਵਾਦੇ ਕਰੀ ਜਾਂਦਾ ਏ
Raj, Raj, ਤੂੰ ਵੇਖ ਲੈ
ਤੇਰੀ ਰੁੜ੍ਹ ਚੱਲੀ ਮਹਿਬੂਬਾ
ਮੈਨੂੰ ਕੋਈ ਤਾਂ ਦੱਸਿਓ ਜੀ
ਪਹਿਲਾ ਪਿਆਰ ਸੱਚਾ ਹੁੰਦਾ ਏ ਯਾ ਦੂਜਾ?
ਮੈਨੂੰ ਕੋਈ ਤਾਂ ਦੱਸਿਓ ਜੀ
ਪਹਿਲਾ ਪਿਆਰ ਸੱਚਾ ਹੁੰਦਾ ਏ ਯਾ ਦੂਜਾ?
♪
ਆਪਣੇ ਵਾਂਗੂ ਕਿਸੇ ਦੀ ਜ਼ਿੰਦਗੀ ਸ਼ਾਮ ਨਹੀਂ ਕਰਾਂਗੇ
ਇਹ ਨਾ ਸੋਚੀਂ, ਤੈਨੂੰ ਬਦਨਾਮ ਨਹੀਂ ਕਰਾਂਗੇ
ਦਿਲ ਤੋਂ ਲਾ ਕੇ ਬੈਠੇ ਸੀ ਹਾਏ, ਦਿਲ ਤੁੜਵਾ ਕੇ ਬਹਿ ਗਏ ਆਂ
ਹੌਕੇ, ਹੰਝੂ, ਹਾਂਵਾਂ ਤੇ ਸੋਚਾਂ ਦੇ ਵਿੱਚ ਹੀ ਰਹਿ ਗਏ ਆਂ
ਮੈਂ ਕਿਹੜੇ ਰੱਬ ਨੂੰ ਪੂਜਾਂ?
(ਕਿਹੜੇ ਰੱਬ ਨੂੰ ਪੂਜਾਂ?)
ਮੈਨੂੰ ਕੋਈ ਤਾਂ ਦੱਸਿਓ ਜੀ
ਪਹਿਲਾ ਪਿਆਰ ਸੱਚਾ ਹੁੰਦਾ ਏ ਯਾ ਦੂਜਾ?
ਮੈਨੂੰ ਕੋਈ ਤਾਂ ਦੱਸਿਓ ਜੀ
ਪਹਿਲਾ ਪਿਆਰ ਸੱਚਾ ਹੁੰਦਾ ਏ ਯਾ ਦੂਜਾ?
ਤੈਨੂੰ ਉਹਦੇ ਨਾਲ਼ ਮਿਲਾਉਣ ਆਇਆ ਸੀ
ਮੈਂ ਤੇ ਬਸ ਆਪਣੀ ਦੋਸਤੀ ਨਿਭਾਉਣ ਆਇਆ ਸੀ
ਮੈਂ ਤੇ ਬਸ ਆਪਣੀ ਦੋਸਤੀ ਨਿਭਾਉਣ ਆਇਆ ਸੀ