00:00
03:15
ਹੋ, ਟੁੱਟਿਆ ਸਿਤਾਰਾ, ਤੇਰੀ ਯਾਦ ਆ ਗਈ
ਯਾਦ ਆ ਗਈ, ਯਾਦ ਆ ਗਈ
ਤੇਰੇ ਬਿਨ ਨਹੀਂ ਗੁਜ਼ਾਰਾ, ਤੇਰੀ ਯਾਦ ਆ ਗਈ
ਯਾਦ ਆ ਗਈ, ਯਾਦ ਆ ਗਈ
ਤੂੰ ਜਿੰਨਾ ਮੇਰਾ ਦਿਲ ਤੋੜਿਆ
ਤੋੜਿਆ, ਤੋੜਿਆ ਏ ਮੇਰਾ ਦਿਲ
ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ, ਹਾਂ
ਤੂੰ ਮੇਰੇ ਕੋਲੋਂ ਮੁੱਖ ਮੋੜਿਆ
ਮੋੜਿਆ, ਮੋੜਿਆ ਏ ਮੇਰਾ ਦਿਲ
ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ
(ਤੋੜਿਆ, ਤੋੜਿਆ)
(ਤੋੜਿਆ, ਹੋ)
ਓ, ਟੁੱਟਿਆ ਸਿਤਾਰਾ, ਤੇਰੀ ਯਾਦ ਆ ਗਈ
ਯਾਦ ਆ ਗਈ, ਯਾਦ ਆ ਗਈ
ਤੇਰੇ ਬਿਨ ਨਹੀਂ ਗੁਜ਼ਾਰਾ, ਤੇਰੀ ਯਾਦ ਆ ਗਈ
ਯਾਦ ਆ ਗਈ, ਯਾਦ ਆ ਗਈ
ਤੂੰ ਜਿੰਨਾ ਮੇਰਾ ਦਿਲ ਤੋੜਿਆ
ਤੋੜਿਆ, ਤੋੜਿਆ ਏ ਮੇਰਾ ਦਿਲ
ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ, ਹਾਂ
ਤੂੰ ਮੇਰੇ ਕੋਲੋਂ ਮੁੱਖ ਮੋੜਿਆ
ਮੋੜਿਆ, ਮੋੜਿਆ ਏ ਮੇਰਾ ਦਿਲ
ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ
आँखों में आँसू हैं, दिल में तेरी यादें
रब मेरा तू, किससे करूँ फ़रियादें?
आँखों में आँसू हैं, दिल में तेरी यादें
रब मेरा तू, किससे करूँ फ़रियादें?
ਆ ਤਾਨੇ ਮੈਂਨੂੰ ਜਗ ਮਾਰਿਆ
ਮਾਰਿਆ, ਮਾਰਿਆ ਏ ਮੇਰਾ ਦਿਲ (ਹਾਂ, ਮਾਰਿਆ)
ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ
ਹੋ, ਤੂੰ ਮੇਰੇ ਕੋਲੋਂ ਮੁੱਖ ਮੋੜਿਆ
ਮੋੜਿਆ, ਮੋੜਿਆ ਏ ਮੇਰਾ ਦਿਲ
ਮੈਂ ਓਨਾ ਤੈਨੂੰ ਪਿਆਰ ਕਰਾਂ, ਮੇਰੀ ਜਾਂ, ਹਾਂ
(ਤੋੜਿਆ, ਤੋੜਿਆ)
(ਤੋੜਿਆ, ਤੋੜਿਆ)