background cover of music playing
What Ve - Diljit Dosanjh

What Ve

Diljit Dosanjh

00:00

03:08

Similar recommendations

Lyric

Desi Crew, Desi Crew

Desi Crew, Desi Crew

Very beautiful face ਮੁਟਿਆਰ ਦਾ

Very beautiful face ਮੁਟਿਆਰ ਦਾ

Very beautiful face ਮੁਟਿਆਰ ਦਾ

ਤੂੰ ਜੱਟ ਪੱਟਤੇ (ਤੂੰ ਜੱਟ ਪੱਟਤੇ)

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

By-b-by-by...

By God, ਤੇਰੇ ਨਾਲ਼ ਲਾਵਾਂ ਲੈਣੀਆਂ

ਤੂੰ shut up ਵੇ

ਓ, by God, ਤੇਰੇ ਨਾਲ਼ ਲਾਵਾਂ ਲੈਣੀਆਂ

ਵੇ shut up ਵੇ

ਓ, ਤੂੰ ਸੱਚ ਜਾਣੀ, ਸੱਚ ਮੈਂ speak'ਦਾ

ਵੇ you ਪਿੱਛੇ-ਪਿੱਛੇ coming ਇੱਕ week ਦਾ

ਓ, ਤੂੰ ਸੱਚ ਜਾਣੀ, ਸੱਚ ਮੈਂ speak'ਦਾ

ਵੇ you ਪਿੱਛੇ-ਪਿੱਛੇ coming ਇੱਕ week ਦਾ

I will die for you, ਨਖਰੋ

I will die for you

ਤੂੰ tell lie ਘੱਟ ਵੇ

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

ਓ, by God, ਤੇਰੇ ਨਾਲ਼ ਲਾਵਾਂ ਲੈਣੀਆਂ

ਤੂੰ shut up ਵੇ

By God, ਤੇਰੇ ਨਾਲ਼ ਲਾਵਾਂ ਲੈਣੀਆਂ

ਵੇ shut up ਵੇ

ਓ, ਤੇਰਾ ਕੀ ਆ number ਤਾਂ ਤੂੰ tell ਦੇ

ਵੇ ਤੂੰ ਮਰ, ਪਰ੍ਹਾਂ ਜਾ, go to hell ਵੇ

ਓ, ਤੇਰਾ ਕੀ ਆ number ਤਾਂ ਤੂੰ tell ਦੇ

ਵੇ ਤੂੰ ਮਰ, ਪਰ੍ਹਾਂ ਜਾ, go to hell ਵੇ

Eyes ਕਰ ਲਈਏ ਦੋਵੇਂ four, ਸੋਹਣੀਏ

Eyes ਕਰ ਲਈਏ ਦੋਵੇਂ four

ਨਾ like this ਹੱਸ ਵੇ

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

By-b-by-by...

By God, ਤੇਰੇ ਨਾਲ਼ ਲਾਵਾਂ ਲੈਣੀਆਂ

ਤੂੰ shut up ਵੇ

ਓ, by God, ਤੇਰੇ ਨਾਲ਼ ਲਾਵਾਂ ਲੈਣੀਆਂ

ਵੇ shut up ਵੇ

ਨੀ ਮੁੰਡਾ sing'ਦਾ ਏ song ਤੇਰੇ ਕਰਕੇ

ਤਾਂਹੀ this ਗੱਲੋਂ ਦਿਲ ਮੇਰਾ ਧੜਕੇ

ਨੀ ਮੁੰਡਾ sing'ਦਾ ਏ song ਤੇਰੇ ਕਰਕੇ

ਤਾਂਹੀ this ਗੱਲੋਂ ਦਿਲ ਮੇਰਾ ਧੜਕੇ

Arjan, you ਤੇ flat, ਜੱਟੀਏ

Arjan, you ਤੇ flat

ਮੇਰੇ bro'ਆਂ ਕੋਲ਼ੋਂ ਬਚ ਵੇ

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

Listen ਤਾਂ ਕਰ, ਤੈਨੂੰ ਗੱਲ ਕਹਿਣੀ ਆ

ਵੇ ਦੱਸ, what ਵੇ?

ਓ, by God, ਤੇਰੇ ਨਾਲ਼ ਲਾਵਾਂ ਲੈਣੀਆਂ

ਤੂੰ shut up ਵੇ

By God, ਤੇਰੇ ਨਾਲ਼ ਲਾਵਾਂ ਲੈਣੀਆਂ

ਵੇ shut up ਵੇ

- It's already the end -