00:00
03:13
Oh, bang, bang
ਹੋ, ਜਦੋਂ ਲੰਘਾ ਕੋਲੋਂ ਉਹਦੇ, ਖੰਘਦੀ ਕੁੜੀ
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
(ਮੰਗ-ਮੰਗ-ਮੰਗ-ਮੰਗਦੀ ਕੁੜੀ)
(ਮੰਗ-ਮੰਗ-ਮੰਗ-ਮੰਗ-ਮੰਗ-ਮੰਗ-ਮੰਗ-ਮੰਗ-ਮੰਗ)
ਹੋ, ਜਦੋਂ ਲੰਘਾ ਕੋਲੋਂ ਉਹਦੇ, ਖੰਘਦੀ ਕੁੜੀ
ਲੱਕ ਦੇ ਸਹਾਰੇ ਦਿਲ...
ਜਾਣ-ਜਾਣ ਤੁਰਦੀ ਐ high heel ਪਾ ਕੇ
ਉਤੋਂ ਲੱਕ ਨੂੰ ਘੁੰਮਾਕੇ, baby, ਬਸ ਕਰ ਨੀ
ਮਾਰ ਗਈ ਤੂੰ ਅੱਖ ਮੈਨੂੰ
ਹੋਇਆ ਕੀ ਐ, baby, ਤੈਨੂੰ?
ਲੈ ਗਈ ਮੈਨੂੰ ਕੋਨੇ ਵਿਚ ਹੱਥ ਫ਼ੜ ਨੀ
ਹੋ, ਪਾਉਂਦੀ ਐ ਖਿਲਾਰੇ, ਉਹਦੇ ਸਾਰੇ ਪੁੱਠੇ ਕਾਰੇ
ਉਹਦੇ ਦੁਨੀਆ ਤੋਂ ਜਮਾ ਵੀ ਨਾ ਸੰਗਦੀ ਕੁੜੀ (Oh, bang, bang)
♪
ਹੋ, ਦਿਲ ਤੋਂ black, ਗੋਰੇ ਰੰਗ ਦੀ ਕੁੜੀ
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
ਦਿਲ ਤੋਂ black, ਗੋਰੇ ਰੰਗ ਦੀ ਕੁੜੀ
(ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ)
ਉਹ ਕਹਿੰਦੀ, "ਮੇਰੇ ਕੋਲੇ ਆਜਾ, ਲੱਗਦਾ ਨਾ ਜੀ"
ਪਤਾ ਨਹੀਓਂ ਮੇਰੇ ਕੋਲੋਂ ਭਾਲਦੀ ਆ ਕੀ
ਉਹ ਕਹਿੰਦੀ, "ਮੇਰੇ ਕੋਲੇ ਆਜਾ, ਲੱਗਦਾ ਨਾ ਜੀ"
ਪਤਾ ਨਹੀਓਂ ਮੇਰੇ ਕੋਲੋਂ...
ਓਏ, ਕਰਦੀ ਸ਼ਿਕਾਰ, ਨਵੇ ਭਾਲਦੀ ਪਿਆਰ
ਨਵੇ, ਛੋਟੇ-ਛੋਟੇ ਬੱਚਿਆਂ ਨੂੰ ਡੰਗਦੀ ਕੁੜੀ (Oh, bang, bang)
♪
ਹੋ, ਦਿਲ ਤੋਂ black, ਗੋਰੇ ਰੰਗ ਦੀ ਕੁੜੀ
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
ਦਿਲ ਤੋਂ black, ਗੋਰੇ ਰੰਗ ਦੀ ਕੁੜੀ
(ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ) Yeah, yeah
Yeah, yeah
दिल तेरा black, face तेरा white
गाड़ी मेरी black, पैसा सारा white
ਕੁੜੀ wrong ਤੂੰ ਫ਼ਿਰ ਵੀ ਲੱਗੇ right
तू है light, मैं हूँ dynamite, boom
पास तू आएगी, जो हाथ लगाएगी
तो होगी explosion, yeah
चढ़ गई तू सर पे ecstasy बनके
सब (slow motion), ah
मुझे मुँह लगाएगी, तो लत लग जाएगी
इसकी भी शर्त है
LV ਦੇ Camo ਵਿੱਚ German ammo ਲੱਗੇ
ਕੁੜੀ ਬੜੀ ਗਲਤ ਐ
ਓ, ਸੋਚਿਆ ਸੀ ਮੈਂ ਉਹਦੇ ਪੈਣਾ ਨਹੀਂ ਪਿਆਰ 'ਚ
ਚੀਜ਼ ਬੜੇ ਕੰਮ ਦੀ, ਬਿਠਾ ਲਈ ਮੈਂ ਤਾਂ car 'ਚ
ਸੋਚਿਆ ਸੀ ਮੈਂ ਉਹਦੇ ਪੈਣਾ ਨਹੀਂ ਪਿਆਰ 'ਚ
ਚੀਜ਼ ਬੜੇ ਕੰਮ ਦੀ...
ਓ, Jaani, Jaani, Jaani, Jaani
Jaani, Jaani, Jaani, Jaani
Jaani ਨੂੰ ਚੜ੍ਹਾ ਗਈ ਲੋਰ ਭੰਗ ਦੀ ਕੁੜੀ (Oh, bang, bang)
♪
ਹੋ, ਦਿਲ ਤੋਂ black, ਗੋਰੇ ਰੰਗ ਦੀ ਕੁੜੀ
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
ਦਿਲ ਤੋਂ black, ਗੋਰੇ ਰੰਗ ਦੀ ਕੁੜੀ
(ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ)
Oh, bang, bang
ਦਿਲ ਤੋਂ black, ਗੋਰੇ...
ਲੱਕ ਦੇ ਸਹਾਰੇ ਦਿਲ...
ਦਿਲ ਤੋਂ black, ਗੋਰੇ...
ਲੱਕ ਦੇ ਸਹਾਰੇ ਦਿਲ...
ਦਿਲ ਤੋਂ black, ਗੋਰੇ ਰੰਗ ਦੀ ਕੁੜੀ
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ