00:00
02:49
ਅਮਰਿੰਦਰ ਗਿੱਲ
ਫ਼ਤਿਹ
ਜ਼ਿਊਸ
Alright
ਮਿਹਨਤ ਨਾਲ਼ ਪੂਰੀ ਪੈਣੀ ਨਹੀਂ
ਤੇਰੇ ਲਈ ਰੋਟੀ ਰਹਿਣੀ ਨਹੀ
ਇਹ ਕੰਧ ਗਰੀਬੀ ਢਹਿਣੀ ਨਹੀ
ਜਿੰਨਾ ਵੀ ਮਰ ਮਰ ਟੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਲੁੱਟ ਲਓ ਲੁੱਟ ਲਓ
ਦੁਨੀਆ ਨੂੰ ਬੱਸ ਲੁੱਟ ਲਓ
ਮਾਇਆ ਕੋਲੋਂ ਸੁੱਖ ਲਓ
ਤੇ ਦੁੱਜਿਆਂ ਨੂੰ ਬੱਸ ਦੁੱਖ ਦਓ
We livin' in a world with no feelings
Doggy talkin' glass ceilings
ਘਰ ਦਿਆਂ ਨਾਲ਼ ਨਾ ਰੱਖਿਆ ਮੋਹ
ਬੱਸ ਪੈਸਾ ਪੈਸਾ give me more
ਜਿੰਨੇ ਵੀ ਰੋਣੇ ਰੋਈ ਜਾ
ਕੋਈ ਮੁੱਲ ਨੀ ਮਿੱਟੀ ਮੋਈ ਦਾ
ਜਿੰਨੇ ਵੀ ਰੋਣੇ ਰੋਈ ਜਾ
ਕੋਈ ਮੁੱਲ ਨੀ ਮਿੱਟੀ ਮੋਈ ਦਾ
ਬੱਸ ਆਪਣਾ ਯੱਕਾ ਜੋਈ ਜਾ
ਮਾੜੇ ਦੀ ਸੰਘੀ ਘੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ
ਜੇ ਤੂੰ ਵੀ ਹੋਣਾ ਲੱਖੀਂ ਓਏ
ਜੱਗ ਵੇਖ ਹੇਠ ਲਈਂ ਅੱਖੀਂ ਓਏ
ਜੇ ਤੂੰ ਵੀ ਹੋਣਾ ਲੱਖੀਂ ਓਏ
ਜੱਗ ਵੇਖ ਹੇਠ ਲਈਂ ਅੱਖੀਂ ਓਏ
ਹੱਥ ਚਰਨ ਜੇਬ ਵਿੱਚ ਰੱਖੀਂ ਓਏ
ਗੱਲਾਂ ਨਾਲ਼ ਨਹਿਰਾਂ ਪੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਇੱਥੇ ਝੂਠੇ ਕਈ ਇਤਿਹਾਸ ਲਿਖੇ
ਵਿੱਚ ਕੋਲ਼ੋਂ ਹੀ ਬਕਵਾਸ ਲਿਖੇ
ਇੱਥੇ ਝੂਠੇ ਕਈ ਇਤਿਹਾਸ ਲਿਖੇ
ਵਿੱਚ ਕੋਲ਼ੋਂ ਹੀ ਬਕਵਾਸ ਲਿਖੇ
ਹੁਣ ਤੂੰ ਵੀ ਕਹਿ ਦੇ ਖ਼ਾਸ ਲਿਖੇ
ਗਲ੍ਹੀਆਂ ਵਿੱਚ ਵਰਕੇ ਸੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਇਹ ਦੁਨੀਆ ਹੋ ਗਈ ਲੁੱਟਣ ਤੇ
ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
ਸਿੰਕ ਬਾਏ ਹਰਸਰੂਪ