background cover of music playing
Down to Earth - Sartaj Virk

Down to Earth

Sartaj Virk

00:00

03:38

Similar recommendations

Lyric

Proof

ਗੱਡੀ ਕਰਦਾ ਨਹੀਂ ਕਾਸਤੋਂ slow ਵੇ?

ਦੇਖ ਚਿਹਰੇ ਉੱਤੋਂ ਉੱਡਿਆ glow ਵੇ

ਰੱਖ race ਉੱਤੇ ਪੈਰ ਲੰਘ ਜਾਨੈ ਸਾਡਾ ਸ਼ਹਿਰ

ਕੁੜੀ ਸੋਚਾਂ 'ਚ ਤੂੰ ਪਾਈ, ਸੋਹਣਿਆ

ਜੱਟੀ down to earth, ਕਾਹਤੋਂ ਕਰੇ ਨਾ ਤਰਸ?

Ego ਰੱਖਦਾ ਐ high, ਸੋਹਣਿਆ

ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat

ਦੇਖ ਕਰਕੇ try, ਸੋਹਣਿਆ

ਜੱਟੀ down to earth, ਕਾਹਤੋਂ ਕਰੇ ਨਾ ਤਰਸ?

Ego ਰੱਖਦਾ ਐ high, ਸੋਹਣਿਆ

ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat

ਦੇਖ ਕਰਕੇ try, ਸੋਹਣਿਆ

ਜਿੱਦਾਂ ਤੂੰ ਕਹੇਂਗਾ ਵੇ ਮੈਂ ਓਦਾਂ ਹੀ ਕਰੂੰਗੀ, ਨਹੀਓਂ ਗੱਲ ਟੋਕਦੀ

ਚੂਰ ਨਾ ਵੇ ਦਿਲ ਕਰੀ, ਯਾਰਾਂ ਨਾਲ਼ chill ਤੋਂ ਨਹੀਂ ਤੈਨੂੰ ਰੋਕਦੀ

ਜਿੱਦਾਂ ਤੂੰ ਕਹੇਂਗਾ ਵੇ ਮੈਂ ਓਦਾਂ ਹੀ ਕਰੂੰਗੀ, ਨਹੀਓਂ ਗੱਲ ਟੋਕਦੀ

ਚੂਰ ਨਾ ਵੇ ਦਿਲ ਕਰੀ, ਯਾਰਾਂ ਨਾਲ਼ chill ਤੋਂ ਨਹੀਂ ਤੈਨੂੰ ਰੋਕਦੀ

ਵੱਧ ਦਿਨੋਂ-ਦਿਣ ਹੋਈ ਜਾਂਦਾ ਮੋਹ ਵੇ

ਪੈਂਦੀ ਮੱਲੋ-ਮੱਲੀ ਕਾਲ਼ਜੇ ਨੂੰ ਖੋਹ ਵੇ

Need you ਵੇ ਜੱਟਾ, ਕਰੀ ਜਾਨਾ ਐ ਤੂੰ ਧੱਕਾ

ਦਿਨ ਹੋ ਗਏ ਪੂਰੇ ੨੮, ਸੋਹਣਿਆ

ਜੱਟੀ down to earth, ਕਾਹਤੋਂ ਕਰੇ ਨਾ ਤਰਸ?

Ego ਰੱਖਦਾ ਐ high, ਸੋਹਣਿਆ

ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat

ਦੇਖ ਕਰਕੇ try, ਸੋਹਣਿਆ

ਜੱਟੀ down to earth, ਕਾਹਤੋਂ ਕਰੇ ਨਾ ਤਰਸ?

Ego ਰੱਖਦਾ ਐ high, ਸੋਹਣਿਆ

ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat

ਦੇਖ ਕਰਕੇ try, ਸੋਹਣਿਆ

It feels so good when you are, when you are around

You got the smile, got the eyes, you got me fallin' now

I won't live if I can't, can't stand by your side for life

Does not matter ਤੂੰ bad ਆਂ ਜਾਂ better ਵੇ, ਖਾਰੇ ਵਾਲ਼ਿਆ

ਜਿੱਦ ਨਹੀਓਂ Gopi, ਬਸ ਤਰਲਾ ਆ, ਤੇਰੇ ਬਿਨਾਂ ਬੁਰਾ ਹਾਲ਼ ਆ

Does not matter ਤੂੰ bad ਆਂ ਜਾਂ better ਵੇ, ਖਾਰੇ ਵਾਲ਼ਿਆ

ਜਿੱਦ ਨਹੀਓਂ Gopi, ਬਸ ਤਰਲਾ ਆ, ਤੇਰੇ ਬਿਨਾਂ ਬੁਰਾ ਹਾਲ਼ ਆ

ਹੋ, ਲੈ ਜਾ ਉੱਥੇ ਜਿੱਥੇ ਪੈਂਦੀ ਆ snow ਵੇ

ਲਵਾਂ selfie'an ਤੇਰੇ ਨਾ' ਖਲੋ ਵੇ

ਇਹੀ ਆ ਵੇ ਸੱਚ, ਯਾਰਾ, ਤੂੰ ਹੀ ਐ crush

ਜਾਣ ਮੁੱਕਣ 'ਤੇ ਆਈ, ਸੋਹਣਿਆ

ਜੱਟੀ down to earth, ਕਾਹਤੋਂ ਕਰੇ ਨਾ ਤਰਸ?

Ego ਰੱਖਦਾ ਐ high, ਸੋਹਣਿਆ

ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat

ਦੇਖ ਕਰਕੇ try, ਸੋਹਣਿਆ

ਜੱਟੀ down to earth, ਕਾਹਤੋਂ ਕਰੇ ਨਾ ਤਰਸ?

Ego ਰੱਖਦਾ ਐ high, ਸੋਹਣਿਆ

ਕਦੇ ਕਰੂੰਗੀ ਨਾ cheat, ਸੁਣ heart ਵਾਲ਼ੀ beat

ਦੇਖ ਕਰਕੇ try, ਸੋਹਣਿਆ

- It's already the end -