background cover of music playing
I Need Ya - Sukh-E Muzical Doctorz

I Need Ya

Sukh-E Muzical Doctorz

00:00

03:26

Similar recommendations

Lyric

Baby, I need ya, need ya

Ah, yeah-eah, yeah-eah, yeah

Baby, I need ya, need ya

Ah, yeah-eah, yeah-eah, yeah

Baby, I need ya, need ya, need ya

ਤੈਨੂੰ ਆਪਣੀ ਬਣਾ ਲਾਂ, ਗੋਰੀਏ

ਗੱਲਾਂ ਤੇਰੀਆਂ Caramel Brownie

ਜੀਅ ਕਰਦਾ ਮੈਂ ਖਾ ਜਾ, ਗੋਰੀਏ

Baby, I need ya, need ya, need ya

ਤੈਨੂੰ ਆਪਣੀ ਬਣਾ ਲਾਂ, ਗੋਰੀਏ

ਗੱਲਾਂ ਤੇਰੀਆਂ Caramel Brownie

ਜੀਅ ਕਰਦਾ ਮੈਂ ਖਾ ਜਾ, ਗੋਰੀਏ

ਐਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ?

AK-47 ਬਣਾਈ ਬੈਠੀ ਅੱਖ ਨੂੰ

ਐਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ?

AK-47...

ਤੂੰ ਇਕ ਵਾਰੀ ਕਹਿ ਤਾਂ ਸਹੀ

ਨਾਮ ਮੱਥੇ 'ਤੇ ਲਿਖਾ ਲਾਂ, ਗੋਰੀਏ

Baby, I need ya, need ya, need ya

ਤੈਨੂੰ ਆਪਣੀ ਬਣਾ ਲਾਂ, ਗੋਰੀਏ

ਗੱਲਾਂ ਤੇਰੀਆਂ Caramel Brownie

ਜੀਅ ਕਰਦਾ ਮੈਂ ਖਾ ਜਾ, ਗੋਰੀਏ

Baby, I need ya, need ya, need ya

ਤੈਨੂੰ ਆਪਣੀ ਬਣਾ ਲਾਂ, ਗੋਰੀਏ

ਗੱਲਾਂ ਤੇਰੀਆਂ Caramel Brownie

ਜੀਅ ਕਰਦਾ ਮੈਂ ਖਾ ਜਾ, ਗੋਰੀਏ (ਗੋਰੀਏ, ਗੋਰੀਏ)

Baby, I need ya, need ya (ਗੋਰੀਏ, ਗੋਰੀਏ)

Baby, I need ya, need ya (ਗੋਰੀਏ, ਗੋਰੀਏ)

ਨੀਅਤ ਖ਼ਰਾਬ ਹੈ ਨਹੀਂ, lusty ਜਿਹਾ ਮੁੰਡਾ ਹੈ ਨਹੀਂ

ਅੱਖਾਂ ਮੇਰੀਆਂ ਤੋਂ ਡਰੋਂ ਨਾ

ਖੁੱਲੀ ਐ ਕਿਤਾਬ ਥੋਡਾ ਯਾਰ, ਓ ਜਨਾਬ

ਮੈਨੂੰ ਜਿਥੋਂ ਪੜ੍ਹਨਾ ਐ ਪੜ੍ਹੋ ਨਾ

ਜਿੰਨੀ ਮੇਰੇ ਕੋਲ safe, safe ਕਿਤੇ ਹੋਰ ਨਹੀਂ

Punch ਹਰ ਗੱਲ ਵਿਚ, ਕਰਦਾ ਮੈਂ bore ਨਹੀਂ

ਜਿੰਨੀ ਮੇਰੇ ਕੋਲ safe, safe ਕਿਤੇ ਹੋਰ ਨਹੀਂ

Punch ਹਰ ਗੱਲ ਵਿਚ...

ਨੀ photo ਮੇਰੇ ਨਾਲ ਖਿੱਚ ਲੈ

ਓ, ਜੋੜੀ viral ਕਰਾਂ ਦਾਂ, ਗੋਰੀਏ

Baby, I need ya, need ya, need ya

ਤੈਨੂੰ ਆਪਣੀ ਬਣਾ ਲਾਂ, ਗੋਰੀਏ

ਗੱਲਾਂ ਤੇਰੀਆਂ Caramel Brownie

ਜੀਅ ਕਰਦਾ ਮੈਂ ਖਾ ਜਾ, ਗੋਰੀਏ

Baby, I need ya, need ya (ਗੋਰੀਏ, ਗੋਰੀਏ)

ਦੁਨੀਆ 'ਤੇ ਆਏ ਮੈਨੂੰ ਹੋ ਗਏ ੨੫ ਸਾਲ

ਕੁੜੀ ਦੇਖੀ ਨਾ ਮੈਂ ਤੇਰੇ ਨਾਲ ਦੀ

ਦੂਰੋਂ-ਦੂਰੋਂ ਮਾਰਦੀ ਐ ਅੱਖਾਂ, ਮਰਜਾਣੀਏ

ਤੂੰ ਦੱਸ ਮੈਥੋਂ ਕੀ ਭਾਲਦੀ?

Photo'an ਖਿਚਾਉਣੀ ਐ ਤੂੰ beach ਉਤੇ ਖੜ੍ਹ ਕੇ

TikTok hit ਆ ਤਾਂ hit ਤੇਰੇ ਕਰਕੇ

Photo'an ਤੂੰ ਪਾਉਣੀ ਐ ਨੀ beach ਉਤੇ ਖੜ੍ਹ ਕੇ

SnapChat hit ਆ ਤਾਂ...

ਜੇ ਬਣ ਜਾਵੇ ਤੂੰ Jaani ਦੀ

Mom-dad ਨਾ' ਮਿਲਾ ਦਾਂ, ਗੋਰੀਏ

Baby, I need ya, need ya, need ya

ਤੈਨੂੰ ਆਪਣੀ ਬਣਾ ਲਾਂ, ਗੋਰੀਏ

ਗੱਲਾਂ ਤੇਰੀਆਂ Caramel Brownie

ਜੀਅ ਕਰਦਾ ਮੈਂ ਖਾ ਜਾ, ਗੋਰੀਏ

Baby, I need ya, need ya, need ya

ਤੈਨੂੰ ਆਪਣੀ ਬਣਾ ਲਾਂ, ਗੋਰੀਏ

ਗੱਲਾਂ ਤੇਰੀਆਂ Caramel Brownie

ਜੀਅ ਕਰਦਾ ਮੈਂ ਖਾ ਜਾ, ਗੋਰੀਏ (ਗੋਰੀਏ, ਗੋਰੀਏ)

- It's already the end -