00:00
03:33
ਨੈਣ ਤਾਂ ਹੀਰੇ ਵਰਗੇ, ਜਾਗੇਂ ਨੀ ਸਾਰੀ ਰੈਣ
ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ
ਨੈਣ ਤਾਂ ਹੀਰੇ ਵਰਗੇ, ਜਾਗੇਂ ਨੀ ਸਾਰੀ ਰੈਣ
ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ
ਹਰ ਇੱਕ ਪਲ ਵਿੱਚ, ਤੇਰੀ ਹਰ ਗੱਲ ਵਿੱਚ
ਮੈਂ ਤਾਂ ਏਤਬਾਰ ਕਰਦੀ
ਰਾਹਵਾਂ ਤੇਰੀ ਤੱਕਦੀ ਮੈਂ, ਕਹਿ ਵੀ ਨਾ ਸਕਦੀ ਮੈਂ
ਤੈਨੂੰ ਕਿੰਨਾ ਪਿਆਰ ਕਰਦੀ
ਹਰ ਇੱਕ ਪਲ ਵਿੱਚ, ਤੇਰੀ ਹਰ ਗੱਲ ਵਿੱਚ
ਮੈਂ ਤਾਂ ਏਤਬਾਰ ਕਰਦੀ
ਰਾਹਵਾਂ ਤੇਰੀ ਤੱਕਦੀ ਮੈਂ, ਕਹਿ ਵੀ ਨਾ ਸਕਦੀ ਮੈਂ
ਤੈਨੂੰ ਕਿੰਨਾ ਪਿਆਰ ਕਰਦੀ
तुझसे ही दिन हैं मेरे
तुझसे ही दिन हैं मेरे, तुझसे ही मेरी रैन
ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ
ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ
♪
ਨਹੀਂ ਜਾਣਾ ਵੇ, ਨਹੀਂ ਜਾਣਾ ਵੇ ਦੂਰ ਕਭੀ ਮੁਝ ਸੇ
ਨਹੀਂ ਜੀਣਾ ਮੈਂ, ਨਹੀਂ ਜੀਣਾ ਮੈਂ ਹੋਕੇ ਜੁਦਾ ਤੁਝ ਸੇ
ਨਹੀਂ ਜਾਣਾ ਵੇ, ਨਹੀਂ ਜਾਣਾ ਵੇ ਦੂਰ ਕਭੀ ਮੁਝ ਸੇ
ਨਹੀਂ ਜੀਣਾ ਮੈਂ, ਨਹੀਂ ਜੀਣਾ ਮੈਂ ਹੋਕੇ ਜੁਦਾ ਤੁਝ ਸੇ
ਇਤਨਾ ਸਾ ਕਹਿਣਾ ਹੈ, ਤੇਰੇ ਸੰਗ ਰਹਿਣਾ ਹੈ
ਕੁਛ ਵੀ ਹੋ ਹਾਲ ਦਿਲ ਦੇ
ਤੇਰੀਆਂ ਮੁਹੱਬਤਾਂ ਨੂੰ ਰੱਖਣਾ ਹੈ ਹੁਣ ਮੈਨੂੰ
ਹਰ ਵੇਲੇ ਨਾਲ ਦਿਲ ਦੇ
ਜਨਮਾਂ ਦਾ ਨਾਤਾ ਸਾਡਾ
ਜਨਮਾਂ ਦਾ ਨਾਤਾ ਸਾਡਾ, ਸੁਣ ਲੈ, ਸਿਤਾਰੇ ਕਹਿਣ
ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ
ਨੈਣ ਤਾਂ ਹੀਰੇ ਵਰਗੇ, ਜਾਗੇਂ ਨੀ ਸਾਰੀ ਰੈਣ
ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ
♪
ਨੈਣ ਤਾਂ ਹੀਰੇ ਵਰਗੇ
ਨੈਣ ਤਾਂ ਹੀਰੇ ਵਰਗੇ
ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ
ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ
ਨੈਣ ਤਾਂ ਹੀਰੇ ਵਰਗੇ, ਜਾਗੇਂ ਨੀ ਸਾਰੀ ਰੈਣ
ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ