00:00
03:31
ਹਾਂ, ਮੈਂ ਤਾਂ ਤੇਰੀ ਨੈਣਾ ਦੀ ਗਲੀ 'ਚ ਚਲਿਆ
ਚਲਿਆ, ਤਾਂ ਚਲਕੇ ਮੈਂ ਤੈਨੂੰ ਮਿਲਿਆ
ਨਾ ਮਿਲਿਆ, ਨਾ ਮਿਲਿਆ ਨਾ ਅਬ ਕਹੀਂ ਚੈਨ
ਜੇ ਮੈਂ ਆਸ਼ਿਕ ਤੇਰਾ ਬਣਿਆ
ਹਾਂ, ਮੈਂ ਤਾਂ ਤੇਰੀ ਨੈਣਾ ਦੀ ਗਲੀ 'ਚ ਚਲਿਆ
ਚਲਿਆ, ਤਾਂ ਚਲਕੇ ਮੈਂ ਤੈਨੂੰ ਮਿਲਿਆ
ਨਾ ਮਿਲਿਆ, ਨਾ ਮਿਲਿਆ ਨਾ ਅਬ ਕਹੀਂ ਚੈਨ
ਜੇ ਮੈਂ ਆਸ਼ਿਕ ਤੇਰਾ ਬਣਿਆ, ਹੋ
ਦੱਸ ਲੈਣ ਦੇ ਮੈਂਨੂੰ, ਦੱਸ ਲੈਣ ਦੇ
ਦਿਲ ਦਾ ਜੋ ਹਾਲ ਹੈ, ਵੋ ਦੱਸ ਲੈਣ ਦੇ
ਓ, ਅੱਜ ਕਹਿਣ ਦੇ ਮੈਂਨੂੰ, ਕਹਿ ਵੀ ਲੈਣ ਦੇ
ਦਿਲ ਦਾ ਜੋ ਹਾਲ ਹੈ, ਵੋ ਦੱਸ ਲੈਣ ਦੇ
ਸੱਚੀਆਂ ਮੋਹੱਬਤਾਂ ਮੈਂ ਤੈਨੂੰ ਕਰਦਾ
ਤੇਰੇ ਲਈ, ਤੇਰੇ ਲਈ ਜਗ ਲੜਦਾ
ਹੋ, ਮੁਝਸੇ ਤੂੰ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ
ਸੱਚੀਆਂ ਮੋਹੱਬਤਾਂ ਮੈਂ ਤੈਨੂੰ ਕਰਦਾ
ਹੋ, ਤੇਰੇ ਲਈ, ਤੇਰੇ ਲਈ ਜਗ ਛੱਡਦਾ
ਤੂੰ ਇੱਕ ਪਲ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ, ਹੋ
ਸੁਨ, ਕੁੜੀਏ, ਚੱਲ ਚਲੀਏ
ਚੱਲ ਚਲੀਏ, ਚੱਲ-ਚੱਲ ਚਲੀਏ
ਚੱਲ, ਚੱਲਾ ਚਲੀਏ
ਮੈਂ ਜਦੋਂ ਤੇਰੀ ਖਾਬੋਂ ਕੀ ਗਲੀ ਮੇਂ ਚਲਿਆ
ਹੋ, ਚਲਿਆ, ਤਾਂ ਚਲਕੇ ਮੈਂ ਤੈਨੂੰ ਮਿਲਿਆ
ਹੋ, ਮਿਲ ਗਏ, ਮਿਲ ਗਏ ਤੇਰੇ-ਮੇਰੇ ਨੈਨ
ਮੈਂ ਆਸ਼ਿਕ ਤੇਰਾ ਬਣਿਆ, ਹੋ
ਦੱਸ ਲੈਣ ਦੇ ਮੈਂਨੂੰ, ਦੱਸ ਲੈਣ ਦੇ
ਦਿਲ ਦਾ ਜੋ ਹਾਲ ਹੈ, ਵੋ ਦੱਸ ਲੈਣ ਦੇ
ਓ, ਅੱਜ ਕਹਿਣ ਦੇ ਮੈਂਨੂੰ, ਕਹਿ ਵੀ ਲੈਣ ਦੇ
ਦਿਲ ਦਾ ਜੋ ਹਾਲ ਹੈ, ਵੋ ਦੱਸ ਲੈਣ ਦੇ
ਹਾਂ, ਸੱਚੀਆਂ ਮੋਹੱਬਤਾਂ ਮੈਂ ਤੈਨੂੰ ਕਰਦਾ
ਹੋ, ਤੇਰੇ ਲਈ, ਤੇਰੇ ਲਈ ਜਗ ਛੱਡਦਾ
ਤੂੰ ਇੱਕ ਪਲ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ
ਸੱਚੀਆਂ ਮੋਹੱਬਤਾਂ ਮੈਂ ਤੈਨੂੰ ਕਰਦਾ
ਤੇਰੇ ਲਈ, ਤੇਰੇ ਲਈ ਜਗ ਲੜਦਾ
ਹੋ, ਮੁਝਸੇ ਤੂੰ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ, ਹੋ