00:00
03:29
ਤਸਵੀਰ ਨੂੰ ਮੈਂ ਵੇਖਾਂ ਤੇਰੀਆਂ ਨੂੰ ਬਾਰ-ਬਾਰ
ਦਿਲ ਮੈਨੂੰ ਕਹਿੰਦਾ, "ਕਿਆ ਇਹੀ ਹੁੰਦਾ ਪਿਆਰ?"
ਤਸਵੀਰ ਨੂੰ ਮੈਂ ਵੇਖਾਂ ਤੇਰੀਆਂ ਨੂੰ ਬਾਰ-ਬਾਰ
ਦਿਲ ਮੈਨੂੰ ਕਹਿੰਦਾ, "ਕਿਆ ਇਹੀ ਹੁੰਦਾ ਪਿਆਰ?"
ਤੂੰ ਹੀ ਮੇਰੇ ਜੀਣੇ ਦਾ ਸਹਾਰਾ
ਹਾਂ, ਤੂੰ ਹੀ ਮੇਰੀ ਰੂਹ ਦਾ ਕਿਨਾਰਾ
ਤੇਰੇ ਉਤੇ ਮੈਂ ਹਾਂ ਮਰਦੀ
ਇੰਨਾ ਪਿਆਰ ਮੈਂ ਤੈਨੂੰ ਕਰਦੀ
ਇੰਨਾ ਪਿਆਰ ਮੈਂ ਤੈਨੂੰ ਕਰਦੀ
ਇੱਕ ਦੀਦ ਨੂੰ ਮੈਂ ਤੇਰੀ ਮਰਦੀ
ਹੋ, ਇੰਨਾ ਪਿਆਰ ਮੈਂ ਤੈਨੂੰ ਕਰਦੀ
ਇੱਕ ਦੀਦ ਨੂੰ ਮੈਂ ਤੇਰੀ ਮਰਦੀ
♪
ਸੁਨ ਮੇਰੇ ਸੋਹਣਿਆ, ਤੈਨੂੰ ਕੈਸੇ ਸਮਝਾਊਂ?
ਅਜਕਲ ਮੈਨੂੰ ਨੀਂਦ ਨਹੀਂ ਆਂਦੀ ਏ (ਹਾਂ, ਹਾਏ)
ਸੁਨ ਮੇਰੇ ਸੋਹਣਿਆ, ਤੈਨੂੰ ਕੈਸੇ ਸਮਝਾਊਂ?
ਅਜਕਲ ਮੈਨੂੰ ਨੀਂਦ ਨਹੀਂ ਆਂਦੀ ਏ
ਇੱਕ ਤੇਰੀ ਰਾਹਵਾਂ ਮੈਂ ਤਾਂ ਚਲਤੀ ਹੀ ਜਾਵਾਂ
ਤੇਰੇ ਪਿੱਛੇ-ਪਿੱਛੇ ਜਾਂ ਜਾਂਦੀ ਏ
ਤੂੰ ਹੀ ਮੇਰੇ ਜੀਣੇ ਦਾ ਸਹਾਰਾ
ਹਾਏ, ਤੂੰ ਹੀ ਮੇਰੀ ਰੂਹ ਦਾ ਕਿਨਾਰਾ
ਤੇਰੇ ਉਤੇ ਮੈਂ ਹਾਂ ਮਰਦੀ
ਇੰਨਾ ਪਿਆਰ ਮੈਂ ਤੈਨੂੰ ਕਰਦੀ
ਇੱਕ ਦੀਦ ਨੂੰ ਮੈਂ ਤੇਰੀ ਮਰਦੀ
ਹੋ, ਇੰਨਾ ਪਿਆਰ ਮੈਂ ਤੈਨੂੰ ਕਰਦੀ
ਇੱਕ ਦੀਦ ਨੂੰ ਮੈਂ ਤੇਰੀ ਮਰਦੀ
ਤਸਵੀਰ ਨੂੰ ਮੈਂ ਵੇਖਾਂ ਤੇਰੀਆਂ ਨੂੰ ਬਾਰ-ਬਾਰ
ਦਿਲ ਮੈਨੂੰ ਕਹਿੰਦਾ, "ਕਿਆ ਇਹੀ ਹੁੰਦਾ ਪਿਆਰ?"
ਤੂੰ ਹੀ ਮੇਰੇ ਜੀਣੇ ਦਾ ਸਹਾਰਾ
ਹਾਂ, ਤੂੰ ਹੀ ਮੇਰੀ ਰੂਹ ਦਾ ਕਿਨਾਰਾ
ਤੇਰੇ ਉਤੇ ਮੈਂ ਹਾਂ ਮਰਦੀ
ਇੰਨਾ ਪਿਆਰ ਮੈਂ ਤੈਨੂੰ ਕਰਦੀ
ਇੱਕ ਦੀਦ ਨੂੰ ਮੈਂ ਤੇਰੀ ਮਰਦੀ
ਹੋ, ਇੰਨਾ ਪਿਆਰ ਮੈਂ ਤੈਨੂੰ ਕਰਦੀ
ਇੱਕ ਦੀਦ ਨੂੰ ਮੈਂ ਤੇਰੀ ਮਰਦੀ