background cover of music playing
Goli Maar De - Asees Kaur

Goli Maar De

Asees Kaur

00:00

03:10

Similar recommendations

Lyric

ਕਰਦਾ ਰਹਿਣਾ ਏ ignore ਵੇ

ਤੇਰੇ ਮੂਹਰੇ ਚੱਲਦਾ ਨਈਂ ਜ਼ੋਰ ਵੇ

ਸਹੇਲੀਆਂ ਤੋਂ ਰੱਖਦੀ ਲੁਕਾ ਕੇ ਤੈਨੂੰ ਮੈਂ

ਮੇਰੇ ਬਿਨਾਂ ਤੱਕੀਂ ਨਾ ਕੋਈ ਹੋਰ ਵੇ

ਹਾਏ, ਕਰਦਾ ਰਹਿਣਾ ਏ ignore ਵੇ

ਤੇਰੇ ਮੂਹਰੇ ਚੱਲਦਾ ਨਈਂ ਜ਼ੋਰ ਵੇ

ਸਹੇਲੀਆਂ ਤੋਂ ਰੱਖਦੀ ਲੁਕਾ ਕੇ ਤੈਨੂੰ ਮੈਂ

ਮੇਰੇ ਬਿਨਾਂ ਤੱਕੀਂ ਨਾ ਕੋਈ ਹੋਰ ਵੇ

ਕੋਲ਼ੋਂ ਦੀ ਮੁੱਖ ਫ਼ੇਰ ਲੰਘਦੈਂ

ਇਹ ਹੁੰਦੇ ਨਈਂ ਅਸੂਲ ਪਿਆਰ ਦੇ

ਜੇ ਸਾਡੇ ਵੱਲ ਤੱਕਣਾ ਨਈਂ

ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ

ਜੇ ਸਾਡੇ ਵੱਲ ਤੱਕਣਾ ਨਈਂ

ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ

(ਹੋ, ਹੋ, ਹੋ)

ਜਿੰਨੀ ਵਾਰੀ ਤੇਰੇ ਵੱਲ ਵੇਖਾਂ, ਸੋਹਣਿਆਂ

ਤੇਰਾ ਤਾਂ ਧਿਆਨ ਮੇਰੇ ਵੱਲ ਹੋਵੇ ਨਾ

ਓਦੋਂ ਤੱਕ ਤੈਨੂੰ ਕੁਝ feel ਹੁੰਦਾ ਨਾ

ਜਦੋਂ ਤੱਕ ਤੇਰੇ ਮੂਹਰੇ ਕੁੜੀ ਰੋਵੇ ਨਾ

ਜਿੰਨੀ ਵਾਰੀ ਤੇਰੇ ਵੱਲ ਵੇਖਾਂ, ਸੋਹਣਿਆਂ

ਤੇਰਾ ਤਾਂ ਧਿਆਨ ਮੇਰੇ ਵੱਲ ਹੋਵੇ ਨਾ

ਓਦੋਂ ਤੱਕ ਤੈਨੂੰ ਕੁਝ feel ਹੁੰਦਾ ਨਾ

ਜਦੋਂ ਤੱਕ ਤੇਰੇ ਮੂਹਰੇ ਕੁੜੀ ਰੋਵੇ ਨਾ

ਜਦੋਂ ਤੱਕ ਤੇਰੇ ਮੂਹਰੇ ਕੁੜੀ ਰੋਵੇ ਨਾ

ਤੂੰ ਖਿਝਿਆ ਰਹਿਣਾ ਏ ਰੋਜ਼ ਵੇ

ਕਦੇ ਹੱਸ ਮੇਰੀ ਜਿੰਦ ਠਾਰ ਦੇ

ਜੇ ਸਾਡੇ ਵੱਲ ਤੱਕਣਾ ਨਈਂ

ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ

ਜੇ ਸਾਡੇ ਵੱਲ ਤੱਕਣਾ ਨਈਂ

ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ

Matching'an ਮੈਂ ਕਰਦੀ ਆਂ ਜਾਣ-ਜਾਣ ਕੇ

ਜਾਣ ਬੁਝ notice ਤੂੰ ਕਰਦਾ ਈ ਨਈਂ

ਮੇਰੇ ਬਿਨਾਂ ਰਹਿਣਾ ਏਂ ਤੂੰ ਬੜਾ ਖੁਸ਼ ਵੇ

ਤੇਰੇ ਬਿਨਾਂ ਪਲ ਮੇਰਾ ਸਰਦਾ ਈ ਨਈਂ

Matching'an ਮੈਂ ਕਰਦੀ ਆਂ ਜਾਣ-ਜਾਣ ਕੇ

ਜਾਣ ਬੁਝ notice ਤੂੰ ਕਰਦਾ ਈ ਨਈਂ

ਮੇਰੇ ਬਿਨਾਂ ਰਹਿਣਾ ਏਂ ਤੂੰ ਬੜਾ ਖੁਸ਼ ਵੇ

ਤੇਰੇ ਬਿਨਾਂ ਪਲ ਮੇਰਾ ਸਰਦਾ ਈ ਨਈਂ

ਤੇਰੇ ਬਿਨਾਂ ਪਲ ਮੇਰਾ ਸਰਦਾ ਈ ਨਈਂ

Vicky Sandhu ਮੈਂ ਚਲਾਉਣੀ ਆਪਣੀ

ਬੰਦ ਕਰ ਤੇਰੇ ਗੇੜੇ ਬਾਹਰ ਦੇ

ਜੇ ਸਾਡੇ ਵੱਲ ਤੱਕਣਾ ਨਈਂ

ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ

ਜੇ ਸਾਡੇ ਵੱਲ ਤੱਕਣਾ ਨਈਂ

ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ

- It's already the end -