background cover of music playing
Abh Toh Aaja Saajnaa - Akul

Abh Toh Aaja Saajnaa

Akul

00:00

04:30

Similar recommendations

Lyric

इतनी यादें तेरी, पर तू मेरे पास ही नहीं

इतनी बातें हैं पर, करने को तू साथ नहीं

हो-ओ-ओ, इतनी यादें तेरी, पर तू मेरे पास ही नहीं

इतनी बातें हैं पर, करने को तू साथ नहीं

अब तो आजा, साजना, मिटा दे ये दूरियाँ

रह नहीं मैं पाऊँगा, एक पल यूँ जुदा

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

ਸਾਨੂੰ ਇੱਕ ਪਲ ਚੈਨ ਨਾ ਆਵੇ

ਸਾਨੂੰ ਇੱਕ ਪਲ ਚੈਨ ਨਾ ਆਵੇ

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

ਸਾਡਾ ਕੱਲਿਆ ਜੀਅ ਨਹੀਓਂ ਲੱਗਣਾ

ਸਾਡਾ ਕੱਲਿਆ ਜੀਅ ਨਹੀਓਂ ਲੱਗਣਾ

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

हर साँस में तेरी कमी खल रही है

लम्हों की तनहाई तड़पा रही है

हो-ओ-ओ, हर साँस में तेरी कमी खल रही है

लम्हों की तनहाई तड़पा रही है

रातों में मायूसी छा गई

ज़िंदगी अधूरी लगने लगी

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

ਸਾਨੂੰ ਇੱਕ ਪਲ ਚੈਨ ਨਾ ਆਵੇ

ਸਾਨੂੰ ਇੱਕ ਪਲ ਚੈਨ ਨਾ ਆਵੇ

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

ਸਾਡਾ ਕੱਲਿਆ ਜੀਅ ਨਹੀਓਂ ਲੱਗਣਾ

ਸਾਡਾ ਕੱਲਿਆ ਜੀਅ ਨਹੀਓਂ ਲੱਗਣਾ

ਸੱਜਣਾ ਤੇਰੇ ਬਿਨਾ, ਸੱਜਣਾ ਤੇਰੇ ਬਿਨਾ

ਤੇਰੇ ਜਿਹਾ ਪਿਆਰ ਮੈਨੂੰ ਨਹੀਓਂ ਲੱਭਣਾ

तेरे बिना सूना लागे सारा जहाँ

ਤੇਰੇ ਬਾਝੋਂ ਦਿਲ ਮੇਰਾ ਨਹੀਓਂ ਲੱਗਣਾ

ਮੈਨੂੰ ਨਾ ਪਤਾ, ਤੈਨੂੰ ਹੋਰ ਕੀ ਦੱਸਾਂ?

ਤੇਰੇ ਜਿਹਾ ਪਿਆਰ ਮੈਨੂੰ ਨਹੀਓਂ ਲੱਭਣਾ

तेरे बिना सूना लागे सारा जहाँ

ਤੇਰੇ ਬਾਝੋਂ ਦਿਲ ਮੇਰਾ ਨਹੀਓਂ ਲੱਗਣਾ

ਮੈਨੂੰ ਨਾ ਪਤਾ, ਤੈਨੂੰ ਹੋਰ ਕੀ ਦੱਸਾਂ?

(ਮੈਨੂੰ ਨਾ ਪਤਾ, ਤੈਨੂੰ ਹੋਰ ਕੀ ਦੱਸਾਂ?)

- It's already the end -