background cover of music playing
Goli - Gippy Grewal

Goli

Gippy Grewal

00:00

02:25

Similar recommendations

Lyric

(ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ)

(ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ)

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਵੇ ਮੈਂ ਮਰ ਗਈ ਵੇ what happen

ਚੱਕੀ ਫਿਰਦਾ ਸੀ ਤੂੰ weapon

ਵੇ ਉਹ ਮਰ ਗਏ ਆ ਜਾਂ ਸ਼ਹਿਕਣ

ਜਿਹੜੇ ਘਿਰੇ ਕੱਲੇ ਕਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਉਹ ਗੋਲ ਮੋਲ ਜਈਏ ਤੇਰੇ ਕਰਕੇ

ਗੱਭਰੂ ਜੜ ਦਾ ਕੋਕੇ

Light ਲੈਂਦੇ ਸੀ ਚੋਬਰ ਨੂੰ

ਹੁਣ ਲੈ ਕੇ ਬਹਿ ਕੇ ਡੋਕੇ

ਕੱਲੇ ਜੱਟ ਨੇ ਘੁੱਗੀ ਤੜਕੀ

ਹਿਕ ਝਰਨੇ ਅਰਗੀ ਕਰਤੀ

ਕੀ ਕਲਾ God ਦੀ ਵਰਤੀ

ਤੂੰ ਰੱਖੀਂ ਜੇ਼ਰੇ ਕ੍ਹੈੜੇ

ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ

ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ

ਚੱਲੀ ਚੱਲੀ ਨੀਂ ਗੋਲੀ

ਮੇਰੇ ਨਾਂ ਤੇ ਜਾਣ ਮੁੰਡੇ ਦੀ ਬਿਨਾਂ ਪੰਖ ਤੋਂ ਗੋਲ੍ਹੇ

ਨੀ ਤੇਰੀਆਂ ਕੁੱਲੀਆਂ ਜ਼ੁਲਫਾਂ ਆਪਾਂ ਕਈਆਂ ਦੇ ਸਿਰ ਖੋਲੇ

ਮੈਂ ਸੂਟਾਂ ਤੇ ਵਰਕ ਕਰਾਇਆ ਕੁੜੀਆਂ ਕਹਿਣ end ਦੀਦੀ

ਤੇਰੀ ਪਤਲੋ ਗੱਲ ਨਾ ਮੋੜੇ end ਗੱਲ ਐ ਜਿਦੀ

ਲਾ ਕੇ ਰੱਖ ਦਾ ਡੱਬ ਨਾਲ pistol

ਕਰਦਾ ਕੰਨ clear crystal

ਮੈਂਨੂੰ video ਮਿਲ ਗਈ digital

ਬੜੇ ਮਸਲੇ ਨੇ ਗਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

ਓਹ ਤੇਰੀ ਰਾਖੀ ਕਰਨੀ ਬੱਲੀਏ

ਪਹਿਲਾ rule ਬਣਾਇਆ

ਮੈਂ ਵੀ ਤੇਰੇ ਨਾਂ ਦਾ ਚੋਬਰਾ

ਲੋਂਗ nose ਵਿੱਚ ਪਾਇਆ

Four door ਆ thar ਜੱਟੀਏ

ਚੜੂ ਝਾਂਜਰਾਂ ਵਾਲੀ

ਤੂੰ Kabal ਵੇ Gippy ਸਿਰ ਤੇ

Feel ਚੱਕ ਗਿਆ ਬਾਹਲੀ

ਗੱਭਰੂ ਕੁੜੇ ਗੇਮ ਆ changer

ਬੰਦੇ ਚੱਕਵੇਂ circle danger

ਧੂੜਾਂ ਪੱਟ ਦੀ ਫਿਰੇ challenger

ਗੋਰਾ ਰੰਗ ਮੰਗਦਾ ਪਹਿਰੇ

ਚੱਲੀ ਚੱਲੀ ਨੀਂ ਗੋਲੀ ਸਿਖਰ ਦੁਪਹਿਰੇ

ਚੱਲੀ ਚੱਲੀ ਵੇ ਗੋਲੀ ਸਿਖਰ ਦੁਪਹਿਰੇ

- It's already the end -