background cover of music playing
Habit - Vicky

Habit

Vicky

00:00

02:36

Similar recommendations

Lyric

ਹੋ collar ਤੋਂ ਫੜਦਾ ਕਮੀਜ ਗੋਰੀਏ

ਜਿਨੂੰ ਸਿਰਾ ਕਹਿੰਦੇ ਓ ਆ ਚੀਜ਼ ਗੋਰੀਏ

ਮਿੱਤਰਾ ਨੂੰ habit ਐ ਇੱਕ ਮਾੜੀ ਨੀ

ਪੁੱਲ ਜਾਵਾਂ ਛੇੱਤੀ ਮੈਂ ਕਮੀਜ ਗੋਰੀਏ

ਲੀੜੇ ਲਪੇ ਗੱਡਮੇ ਜੇ ਪਾਉਣੇ ਆਉਂਦੇ ਨੇ

ਕਈ ਸਾਲੇ ਉੱਡਦੇ ਜੋ ਲਾਉਣੇ ਆਉਂਦੇ ਨੇ

ਵੈਸੇ ਜੱਟ ਸਿੱਧਾ-ਸਿੱਧਾ ਗਾਉਣ ਦਾ ਸ਼ਕੀਨ

ਮਿੱਤਰਾ ਨੂੰ ਟੇਡੇ ਵੀ ਗਾਉਣੇ ਆਉਂਦੇ ਨੇ

ਹੋ ਉਂਜ ਪਾਵੇ ਦਿਲ ਵਿਚ ਗੱਲ ਰਹੇ ਕੋਈਂ ਨੀ

ਓ ਕੌਰ ਰਹੂਗੀ

ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ

ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ

ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ

ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ

ਓ ਦਿਲ ਦਾ ਪੋਲਾ ਯਾਰ ਯਾਰਾ ਦਾ, ਬਾਲਾ ਕੱਬਾ ਪਿਆਰ ਨਾਰਾਂ ਦਾ

ਇਹਦੇ ਵਿਚ ਆ ਸ਼ੱਕ ਨਾ ਕੋਈਂ, full ਪੱਕਾ ਜੱਟ ਕਰਾਰਾ ਦਾ

ਓ ਜੀਪ ਥੱਲੇ ਰੱਖੇ ਕਾਲੀ ਘੋੜੀ ਅੱਲ੍ਹੜੇ

ਲਗਗੇ ਠੰਡੀ ਹਵਾ ਹੌਲੀ-ਹੌਲੀ ਬੱਲੀਏ

ਓ ਗੱਲਾਂ ਨਾਲ ਜੱਟ ਨੇ ਮੈਦਾਨ ਜਿੱਤੇ ਨੀ

ਕੰਮ ਨਾ ਕਤੀੜ ਪਈਆ ਰੋਲੀ ਬੱਲੀਏ

ਓ ਦਿਲ ਦਾ ਰੰਗੀਨ ਜੱਟ, ਮਣਕ ਨਾ ਤੁਰੇ ਓਹੀ ਤੋਰ ਰਹੂਗੀ

ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ

ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ

ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ

ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ

ਓ seat ਥੱਲੇ baseball ਪਾਉਂਦਾ ਲੁੱਡੀਆਂ

ਸੜਕਾਂ ਤੇ ਦੇਖ ਲੈ ਘਸਾਉਂਦਾ ਗੁਡੀਆਂ

ਹੋ top notch, top notch ਮੁੰਡੇ ਨੇ ਕਰਾਂਤੀ

ਦੇਖ ਚਕਮੇ ਜੇ ਰੰਗੇ ਦੀ ਪਾਉਂਦਾ ਹੁੱਡੀਆਂ

ਬੱਕਰੇ ਨੇ ਬੱਕਰੇ ਬੁਲਾਣੇ ਰੱਜਕੇ

ਪਹਿਲੇ ਦਿਨੋਂ ਸਿਖਿਆ ਐ ਜੀਣਾ ਗੱਡਕੇ

ਓ ਲੋਰ ਵਿਚ ਰਹਿਣਾ money ਕਰਦਾ ਪਸੰਦ

ਵੈਰੀ ਕੀ ਮਜਾਲ ਕੀ ਦਿਖਾਵੇ ਪੱਜਕੇ

ਓ ਮੋਡੇ ਉੱਤੇ ਤਰੀ 12 ਬੋਰ ਜਿਹੜੀ ਕਰਦੀ ਓ ਬੋਰ ਰਹੂਗੀ

ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ

ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ

ਸਾਡੇ ਚੰਡਿਆਂ ਹੋਇਆ ਦੀ, ਕੰਡੇ ਕੱਡਿਆਂ ਹੋਇਆ ਦੀ

ਸਾਡੇ ਛੱਡਿਆਂ ਹੋਇਆ ਦੀ ਗੱਲ ਹੋਰ ਰਹੂਗੀ

- It's already the end -