00:00
03:43
Provided By Sueno Media Entertainment
ਤੂੰ ਜੇਲ ਬੈਠਾ ਯਾਦ ਕਰਦਾ
ਜੇਲ ਬੈਠਾ ਯਾਦ ਕਰਦਾ
ਮੇਰੇ ਸਾਹਾਂ ਨਾਲ ਹਿੱਚਕੀ ਭਿੜਦੀ
ਹਾਏ ਪਿਹਲੀ ਪੇਸ਼ੀ ਯਾਰ ਛੁੱਟਿਆ
ਯਾਰ ਛੁੱਟਿਆ ਵੇ
ਦਿੰਦੀ ਕੁੜੀਆਂ ਨੂੰ ਪਾਰਟੀ ਫਿਰਦੀ
ਪਿਹਲੀ ਪੇਸ਼ੀ ਯਾਰ ਛੁੱਟਿਆ
ਹਾਏ ਯਾਰ ਛੁੱਟਿਆ ਵੇ
ਦਿੰਦੀ ਕੁੜੀਆਂ ਨੂੰ ਪਾਰਟੀ ਫਿਰਦੀ
ਪਿਹਲੀ ਪੇਸ਼ੀ ਯਾਰ ਛੁੱਟਿਆ
(ਪਿਹਲੀ ਪੇਸ਼ੀ ਯਾਰ ਛੁੱਟਿਆ)
ਹੋ ਮਫ਼ਲਰ ਤੇਰਾ ਵੇ
ਮਫ਼ਲਰ ਤੇਰਾ ਵੇ
ਮੇਰੇ ਗਲ ਰਾਣੀ ਹਾਰ ਵਾਂਗੂ ਸਜਿਆ
ਹਾਏ ਨੇੜੇ ਹੋਕੇ ਬਹਿ ਸੋਹਣਿਆ
ਬਹਿ ਸੋਹਣਿਆ ਵੇ
ਚਿਰਾਂ ਪਿੱਛੋਂ ਤੂੰ ਅੱਖਾਂ ਦੇ ਹੱਥ ਲੱਗਿਆ
ਨੇੜੇ ਹੋਕੇ ਬਹਿ ਸੋਹਣਿਆ
ਬਹਿ ਸੋਹਣਿਆ ਵੇ
ਚਿਰਾਂ ਪਿੱਛੋਂ ਤੂੰ ਅੱਖਾਂ ਦੇ ਹੱਥ ਲੱਗਿਆ
ਨੇੜੇ ਹੋਕੇ ਬਹਿ ਸੋਹਣਿਆ
♪
ਹੋ ਵੈਲੀ ਨਾ ਮੁਲਾਜੇ ਪਾਲ ਕੇ
ਵੈਲੀ ਨਾ ਮੁਲਾਜੇ ਪਾਲ ਕੇ
ਜੱਟੀ ਅੱਗ ਹਿਜਰਾਂ ਦੀ ਸੇਕੇ
ਹਾਏ ਪੀ ਜਾ ਮੇਰੇ ਨੈਨ ਸੋਹਣਿਆ
ਨੈਨ ਸੋਹਣਿਆ ਵੇ
ਨਾ ਫਿਰੀ ਰਾਤ ਨੂੰ ਖੂਲੋਦਾਂ ਐਵੇ ਠੇਕੇ
ਪੀ ਜਾ ਮੇਰੇ ਨੈਨ ਸੋਹਣਿਆ
ਨੈਨ ਸੋਹਣਿਆ
ਨਾ ਫਿਰੀ ਰਾਤ ਨੂੰ ਖੂਲੋਦਾਂ ਐਵੇ ਠੇਕੇ
ਪੀ ਜਾ ਮੇਰੇ ਨੈਨ ਸੋਹਣਿਆ
(ਪੀ ਜਾ ਮੇਰੇ ਨੈਨ ਸੋਹਣਿਆ)
ਹਾਏ ਹੋਣੀ ਮੂਹਰੇ ਜੱਟੀ ਅੜਦੀ
ਹੋਣੀ ਮੂਹਰੇ ਜੱਟੀ ਅੜਦੀ
ਤੈਨੂੰ ਰੱਬ ਤੋਂ ਵੀ ਲੈ ਆਊ ਖੋਹਕੇ
ਹਾਏ ਖੋਏ ਦੀਆਂ ਵੱਟਾ ਪਿੰਨੀਆ
ਵੱਟਾ ਪਿੰਨੀਆ
ਕਿਤੇ ਲਿੱਸਾ ਤਾ ਨੀ ਆਗਿਆ ਹੋ ਕੇ
ਖੋਏ ਦੀਆਂ ਵੱਟਾ ਪਿੰਨੀਆ
ਹਾਏ ਵੱਟਾ ਪਿੰਨੀਆ
ਕਿਤੇ ਲਿੱਸਾ ਤਾ ਨੀ ਆਗਿਆ ਹੋ ਕੇ
ਖੋਏ ਦੀਆਂ ਵੱਟਾ ਪਿੰਨੀਆ
♪
ਹੋ ਤੇਰੇ ਨਾਲ ਤੁਰੇ ਕਾਫਲਾ
ਤੇਰੇ ਨਾਲ ਤੁਰੇ ਕਾਫਲਾ
ਕਾਲੀ ਗੁੱਤ ਤੈਨੂੰ ਨਜਰੋਂ ਬਚਾਂਓਦੀ
ਹਾਏ ਸ਼ੜਕਾਂ ਤੇ ਜਾਮ ਲੱਗਦੇ
ਜਾਮ ਲੱਗਦੇ
ਵੇ ਮੈਂ ਨੱਚਦੀ ਕਚਿਹਰੀਓ ਆਉਂਦੀ
ਸ਼ੜਕਾਂ ਤੇ ਜਾਮ ਲੱਗਦੇ
ਹਾਏ ਜਾਮ ਲੱਗਦੇ
ਵੇ ਮੈਂ ਨੱਚਦੀ ਕਚਿਹਰੀਓ ਆਉਂਦੀ
ਸ਼ੜਕਾਂ ਤੇ ਜਾਮ ਲੱਗਦੇ
(ਸ਼ੜਕਾਂ ਤੇ ਜਾਮ ਲੱਗਦੇ)
ਮੈਂ ਵਸੂਗੀ ਭਦੌੜ ਸੋਹਣਿਆ
ਵਸੂਗੀ ਭਦੌੜ ਸੋਹਣਿਆ
ਕਿਹੜੀ ਗੱਲ ਤੋਂ Tension ਚੱਕੀ
ਹੋ ਜਿੰਦਲ ਇੱਟ ਵਰਗੀ
ਇੱਟ ਵਰਗੀ
ਚੰਨਾ ਗੱਲ ਕੁੜੀ ਦੀ ਪੱਕੀ
ਜਿੰਦਲ ਇੱਟ ਵਰਗੀ
ਹਾਏ ਇੱਟ ਵਰਗੀ
ਚੰਨਾ ਗੱਲ ਕੁੜੀ ਦੀ ਪੱਕੀ
ਹਾਏ ਜਿੰਦਲ ਇੱਟ ਵਰਗੀ
ਹਾਏ ਹਵਾ ਕੰਨੀ ਕਿਹੜਾ ਤੱਕ ਜੂ
ਹਵਾ ਕੰਨੀ ਕਿਹੜਾ ਤੱਕ ਜੂ
ਮੇਰੀ ਅਰਜਨ ਦੇ ਨਾਲ ਯਾਰੀ
ਹੋ ਤੇਰੇ ਉੱਤੇ ਮਾਨ ਚੋਬਰਾ
ਮਾਨ ਚੋਬਰਾ
ਤਾਂਹੀ ਉੱਡਦੀ ਆ ਫੁੱਲਕਾਰੀ
ਤੇਰੇ ਉੱਤੇ ਮਾਨ ਚੋਬਰਾ
ਹਾਏ ਮਾਨ ਚੋਬਰਾ
ਤਾਂਹੀ ਉੱਡਦੀ ਆ ਫੁੱਲਕਾਰੀ
ਤੇਰੇ ਉੱਤੇ ਮਾਨ ਚੋਬਰਾ