00:00
04:16
**ਸਾਰਾ ਪਿੰਡ ਮਿੱਤਰਾਂ ਦਾ** ਹਸਟਿੰਦਰ ਦਾ ਇੱਕ ਪ੍ਰਸਿੱਧ ਪੰਜਾਬੀ ਗੀਤ ਹੈ ਜੋ ਦੋਸਤੀ ਅਤੇ ਪਿੰਡ ਦੀ ਸੋਹਣੀ ਯਾਦਾਂ ਨੂੰ ਬਿਆਨ ਕਰਦਾ ਹੈ। ਇਸ ਗੀਤ ਵਿੱਚ ਮਿੱਥਕ-ਪੂਰਨ ਸ਼ਬਦਾਂ ਅਤੇ ਦਿਲ ਨੂੰ ਛੂਹਣ ਵਾਲੇ ਸੁਰਾਂ ਨੇ ਇਸਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਬਹੁਤ ਲੋਕਪ੍ਰਿਯ ਬਣਾਇਆ ਹੈ। ਹਸਟਿੰਦਰ ਦੀ ਕਵਿਤਾ ਅਤੇ ਗੀਤਕਲਾ ਨੇ ਗੀਤ ਨੂੰ ਇੱਕ ਖਾਸ ਥਾਂ ਦਿਵਾਈ ਹੈ। ਵੀਡੀਓ ਕਲਿੱਪ ਵਿੱਚ ਪਿੰਡ ਦੀ ਸੁੰਦਰਤਾ ਅਤੇ ਮਿੱਤਰਾਂ ਦੀ ਮਜ਼ਬੂਤ ਬੰਧਨ ਨੂੰ ਦਰਸਾਇਆ ਗਿਆ ਹੈ, ਜਿਸ ਨਾਲ ਦਰਸ਼ਕਾਂ ਦਾ ਹਿਰਦਾ ਛੂਹ ਲੈਂਦਾ ਹੈ।
ਮਗਰ ਗੇੜੀਆਂ ਲਾਉਨੈ ਕਾਹਤੋਂ?
ਵੇ ਮੈਨੂੰ ਰੋਜ਼ ਸਤਾਉਨੈ ਕਾਹਤੋਂ?
ਮਗਰ ਗੇੜੀਆਂ ਲਾਉਨੈ ਕਾਹਤੋਂ?
ਮੈਨੂੰ ਰੋਜ਼ ਸਤਾਉਨੈ ਕਾਹਤੋਂ?
ਕੀ ਤੇਰੇ ਨਾਲ ਰੁੱਸੀ ਆਂ ਮੈਂ?
ਐਵੇਂ ਆਣ ਮਨਾਉਨੈ ਕਾਹਤੋਂ?
ਨੈਣਾਂ ਦੇ ਨਾਲ ਨੈਣ ਮਿਲਾ ਕਿਉਂ ਵਾਰੀ-ਵਾਰੀ ਘੂਰੇ?
ਨੈਣਾਂ ਦੇ ਨਾਲ ਨੈਣ ਮਿਲਾ ਕਿਉਂ ਵਾਰੀ-ਵਾਰੀ ਘੂਰੇ?
ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ
ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ
ਓ, ਪਿੱਛੇ ਆਉਣੋਂ ਹਟ ਨਹੀਂ ਸਕਦਾ
ਨੀ ਤੇਰੇ ਬਿਨ ਮੈਂ ਬਚ ਨਹੀਂ ਸਕਦਾ
ਓ, ਪਿੱਛੇ ਆਉਣੋਂ ਹਟ ਨਹੀਂ ਸਕਦਾ
ਤੇਰੇ ਬਿਨ ਮੈਂ ਬਚ ਨਹੀਂ ਸਕਦਾ
ਤੂੰ ਸਾਨੂੰ ਹੁਣ ਕਿੰਨਾ ਜਚ ਗਈ
ਸੌਂਹ ਮੁਟਿਆਰੇ, ਦੱਸ ਨਹੀਂ ਸਕਦਾ
ਨੈਣਾਂ ਦੇ ਨਾਲ਼ ਨੈਣ ਮਿਲਾ ਕੇ ਖੰਗ ਸਾਡੀ ਵਿੱਚ ਖੰਗ ਜਾ
ਹੋ, ਨੈਣਾਂ ਦੇ ਨਾਲ਼ ਨੈਣ ਮਿਲਾ ਕੇ ਖੰਗ ਸਾਡੀ ਵਿੱਚ ਖੰਗ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
(ਹਾਂ ਕਰ ਜਾਂ ਤੇ ਲੰਘ ਜਾ)
ਵੇ ਸੌਂਹ ਹੀ ਖਾਈ ਫ਼ਿਰਦੈ ਮੈਨੂੰ ਛੱਤ 'ਤੇ ਚੜ੍ਹਨ ਨਹੀਂ ਦੇਣਾ
ਨੀ ਸਾਡੇ ਹੁੰਦੇ ਗਲ਼ੀ ਤੇਰੀ ਵਿੱਚ ਗ਼ੈਰ ਵੜ੍ਹਨ ਨਹੀਂ ਦੇਣਾ
ਪਰਲੇ ਬੰਨਿਓਂ daily ਤੇਰੇ 'ਵਾਜ bullet ਦੀ ਆਵੇ
ਨੀ ਅੱਜ ਤੇਰਾ ਨਾਂ ਪੁੱਛ ਹੀ ਲੈਣਾ ਐ, ਜੋ ਮਰਜੀ ਹੋ ਜਾਵੇ
ਵੇ ਹਾਂ ਮੇਰੀ ਦੇ ਸੁਪਨੇ ਲੈਨੈ, ਹੋਣੇ ਨਹੀਓਂ ਪੂਰੇ
ਹਾਂ ਮੇਰੀ ਦੇ ਸੁਪਨੇ ਲੈਨੈ, ਹੋਣੇ ਨਹੀਓਂ ਪੂਰੇ
ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ
ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ
(ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ)
(ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ)
ਹੋ, ਬੈਠੇਂਗੀ ਤਾਂ ਤੂੰ ਬੈਠੇਂਗੀ, seat ਰਹੂ ਨਹੀਂ ਖਾਲੀ
ਵੇ ਐਵੇਂ ਕਮਲ਼ਾ ਹੋਇਆ ਫ਼ਿਰਦੈ ਦੇਖ ਗੱਲ੍ਹਾਂ ਦੀ ਲਾਲੀ
ਓ, ਖੰਗਦਾ ਨਾ ਕੋਈ ਮੂਹਰੇ ਸਾਡੇ, ਚਲਦੀ ਐ ਸਰਦਾਰੀ
ਵੇ ਆਹ ਗੱਲਾਂ ਨੂੰ ਸੁਣ ਕੇ, ਅੜਿਆ, ਮੈਂ ਨਹੀਂ ਲਾਉਣੀ ਯਾਰੀ
ਅੱਖ ਦੀ ਘੂਰ ਨਾ' ਮੋੜੂੰ, ਅੜੀਏ, ਹੁੰਦਾ ਜੇ ਕੋਈ ਤੰਗ ਜਿਹਾ
ਓ, ਅੱਖ ਦੀ ਘੂਰ ਨਾ' ਮੋੜੂੰ, ਅੜੀਏ, ਹੁੰਦਾ ਜੇ ਕੋਈ ਤੰਗ ਜਿਹਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
(ਹਾਂ ਕਰ ਜਾਂ ਤੇ ਲੰਘ ਜਾ)
ਵੇ ਮਾਸੀ ਕੋਲ਼ੇ ਦੋ ਦਿਨ ਆਈ, ਤੂੰ ਕੱਟਣ ਨਾ ਦਿੱਤੇ
ਨੀ ਕਿਵੇਂ ਹੋਰ ਨੂੰ ਫ਼ੜਨ ਦੇ ਦਈਏ ਰੂਹ ਨਾਲ਼ੋਂ ਹੱਥ ਚਿੱਟੇ?
ਹਾਏ, ਕਿਵੇਂ ਸਿਖਰ 'ਤੇ ਖੜ੍ਹੀ ਜਵਾਨੀ ਕਰਦਾਂ ਤੇਰੇ ਨਾਵੇਂ?
ਹਾਏ, ਸਾਰਾ ਕਰੂੰ ਸਮਾਧ-ਸਵਾਗਤ, ਹੁਣੇ ਪਰਖ ਲੈ ਭਾਵੇਂ
ਵੇ Ricky Khan, ਮੈਂ ਦੱਸੂੰ ਸੋਚ ਕੇ, ਹਾਲੇ ਨਾਮੰਜ਼ੂਰ ਐ
Ricky Khan, ਮੈਂ ਦੱਸੂੰ ਸੋਚ ਕੇ, ਹਾਲੇ ਨਾਮੰਜ਼ੂਰ ਐ
ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ
ਵੇ ਕਿਹੜੀ ਗਲੀ ਲੰਘਾ ਦੱਸ ਜਾ ਤੂੰ ਮੂਹਰੇ ਦਾ ਮੂਹਰੇ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ, ਹਾਂ ਕਰ ਜਾਂ ਤੇ ਲੰਘ ਜਾ
(Savraj), ਹਾਂ ਕਰ ਜਾਂ ਤੇ ਲੰਘ ਜਾ