background cover of music playing
Badmashi - Jass Manak

Badmashi

Jass Manak

00:00

02:36

Song Introduction

ਜੱਸ ਮਨਕ ਨੇ ਆਪਣੇ ਨਵੇਂ ਗੀਤ 'Badmashi' ਨਾਲ ਪੰਜਾਬੀ ਸੰਗੀਤ ਜਗਤ ਵਿੱਚ ਧਮਾਲ ਮਚਾ ਦਿੱਤੀ ਹੈ। ਇਹ ਗੀਤ ਤੇਜ਼ੀ ਨਾਲ ਸਟ੍ਰੀਮਿੰਗ ਪਲੇਟਫਾਰਮਾਂ ਤੇ ਹਿੱਟ ਹੋ ਰਿਹਾ ਹੈ, ਜਿੱਥੇ ਫੈਨਾਂ ਨੇ ਇਸਦੀ ਬੇਹੱਦ taarif ਕੀਤੀ ਹੈ। 'Badmashi' ਵਿੱਚ ਜੱਸ ਮਨਕ ਦੀ ਮੱਖੀ ਆਵਾਜ਼ ਅਤੇ ਦਿਲਕਸ਼ ਲਿਰਿਕਸ ਨੇ ਸ਼ੁਣਨ ਵਾਲਿਆਂ ਨੂੰ ਮੋਹ ਲਿਆ ਹੈ। ਵੀਡੀਓ ਕਲਿੱਪ ਵੀ ਬਹੁਤ ਪਸੰਦੀਦਾ ਹੋ ਰਿਹਾ ਹੈ ਅਤੇ ਸਮੀਖਿਆਕਾਰਾਂ ਵੱਲੋਂ ਵੀ ਇਸਦਾ ਸਾਰੇ ਚੜ੍ਹਾਈ ਵਿੱਚ ਸਵਾਗਤ ਕੀਤਾ ਜਾ ਰਿਹਾ ਹੈ। ਜੱਸ ਮਨਕ ਦੇ ਇਸ ਨਵੇਂ ਪ੍ਰਯਾਸ ਨੇ ਉਨ੍ਹਾਂ ਦੀ ਖੁਬੀ ਨੂੰ ਇੱਕ ਵਾਰੀ ਫਿਰ ਸਾਬਤ ਕੀਤਾ ਹੈ।

Similar recommendations

Lyric

Deep Jandu

Jass Manak

ਵੇ ਮੈਂ ਸੁਣਿਆ, ਮੈਂ ਸੁਣਿਆ

ਓ, ਤੂੰ ਬਦਮਾਸ਼ੀਆਂ ਕਰਦਾ ਆਂ

ਡਰਦਾ ਨਾ, ਡਰਦਾ ਨਾ

ਤੂੰ ਕਿਸੇ ਦੇ ਕੋਲ਼ੋਂ ਡਰਦਾ ਨਾ

ਕਰਦਾ ਆਂ, ਕਰਦਾ ਆਂ

ਮੈਂ ਬਦਮਾਸ਼ੀਆਂ ਕਰਦਾ ਆਂ

ਡਰਦਾ ਨਾ, ਡਰਦਾ ਨਾ

ਜੱਟ ਕਿਸੇ ਦੇ ਕੋਲ਼ੋਂ ਡਰਦਾ ਨਾ

ਹੋ, ਕਿਉਂ ਡਰਨਾ ਕਿਸੇ ਦੇ ਕੋਲ਼ੋਂ ਤੇਰੇ ਯਾਰ ਨੇ?

ਸਾਥੋਂ ਉਪਰ ਕੋਈ ਗੁੰਡਾ ਨਹੀਂ ਲਗਦਾ

ਡਰਾਉਣ ਵਾਲ਼ਾ ਐਥੇ ਹੈ ਵੀ ਕਿਹੜਾ?

ਕੋਈ ਭੂਆ ਸਾਡੀ ਦਾ ਮੁੰਡਾ ਨਹੀਂ ਲਗਦਾ

ਜਰਦਾ ਨਾ, ਜਰਦਾ ਨਾ

ਜੱਟ ਰੋਹਬ ਕਿਸੇ ਦਾ ਜਰਦਾ ਨਾ

ਵੇ ਮੈਂ ਸੁਣਿਆ, ਮੈਂ ਸੁਣਿਆ

ਓ, ਤੂੰ ਬਦਮਾਸ਼ੀਆਂ ਕਰਦਾ ਆਂ

ਕਰਦਾ ਆਂ, ਕਰਦਾ ਆਂ

ਮੈਂ ਬਦਮਾਸ਼ੀਆਂ ਕਰਦਾ ਆਂ

ਹੋ, ਕਿਹੜੇ ਚੱਕਰਾਂ ਵਿੱਚ ਪੈ ਗਈ ਤੂੰ?

ਪੁੱਤ ਜੱਟ ਦਾ ਬੜਾ ਲੜਾਕਾ ਨੀ

ਵੈਰੀਆਂ ਦੇ ਸੀਨਿਆਂ 'ਚ ਮਾਰਾਂ ਗੋਲ਼ੀਆਂ

ਮਾਰਾਂ ਅੱਲ੍ਹੜਾਂ ਦੇ ਦਿਲਾਂ ਉਤੇ ਡਾਕਾ ਨੀ

ਕਿਹੜੇ ਚੱਕਰਾਂ ਵਿੱਚ ਪੈ ਗਈ ਤੂੰ?

ਪੁੱਤ ਜੱਟ ਦਾ ਬੜਾ ਲੜਾਕਾ ਨੀ

ਵੈਰੀਆਂ ਦੇ ਸੀਨਿਆਂ 'ਚ ਮਾਰਾਂ ਗੋਲ਼ੀਆਂ

ਮਾਰਾਂ ਅੱਲ੍ਹੜਾਂ ਦੇ ਦਿਲਾਂ ਉਤੇ ਡਾਕਾ ਨੀ

ਕਰਦਾ ਨਾ, ਕਰਦਾ ਨਾ

ਸ਼ੇਰ ਗਧਿਆਂ ਨੂੰ copy ਕਦੇ ਕਰਦਾ ਨਾ

ਵੇ ਮੈਂ ਸੁਣਿਆ, ਮੈਂ ਸੁਣਿਆ

ਓ, ਤੂੰ ਬਦਮਾਸ਼ੀਆਂ ਕਰਦਾ ਆਂ

ਕਰਦਾ ਆਂ, ਕਰਦਾ ਆਂ

ਮੈਂ ਬਦਮਾਸ਼ੀਆਂ ਕਰਦਾ ਆਂ

ਓ, ਛਾਤੀ ਤਾਣ ਕੇ ਖੜ੍ਹ ਜਾਂਦਾ ਐ

ਮੂਹਰੇ ਗੋਲੀਆਂ-ਤੀਰਾਂ ਨੀ

ਜੱਟ ਨੂੰ ਜਾਣ ਤੋਂ ਵੱਧ ਪਿਆਰਾ

ਵੱਡਾ Gopi ਵੀਰਾ ਨੀ

ਓ, ਛਾਤੀ ਤਾਣ ਕੇ ਖੜ੍ਹ ਜਾਂਦਾ ਐ

ਮੂਹਰੇ ਗੋਲੀਆਂ-ਤੀਰਾਂ ਨੀ

ਜੱਟ ਨੂੰ ਜਾਣ ਤੋਂ ਵੱਧ ਪਿਆਰਾ

ਵੱਡਾ Gopi ਵੀਰਾ ਨੀ

ਸਰਦਾ ਨਾ, ਸਰਦਾ ਨਾ

Manak ਦਾ ਜੀਹਦੇ ਬਿਨਾਂ ਸਰਦਾ ਨਾ

ਵੇ ਮੈਂ ਸੁਣਿਆ, ਮੈਂ ਸੁਣਿਆ

ਓ, ਤੂੰ ਬਦਮਾਸ਼ੀਆਂ ਕਰਦਾ ਆਂ

ਕਰਦਾ ਆਂ, ਕਰਦਾ ਆਂ

ਮੈਂ ਬਦਮਾਸ਼ੀਆਂ ਕਰਦਾ ਆਂ

Deep Jandu

Jass Manak

- It's already the end -