background cover of music playing
Life - Tarsem Jassar

Life

Tarsem Jassar

00:00

03:17

Song Introduction

ਇਸ ਗਾਣੇ ਬਾਰੇ ਹਾਲੇ ਤਕ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

ਅੱਜ ਵਿੱਚ ਜੀ, ਛੱਡ ਕੱਲ ਦੇ ਖਿਆਲ ਨੂੰ

ਲੱਭ ਨਾ ਜਵਾਬ, ਪਿਆ ਰਹਿਣ ਦੇ ਸਵਾਲ ਨੂੰ

ਛੱਡਦੇ ਉਦਾਸੀ, ਰੱਖ ਉਹਦੇ ਉਤੇ ਡੋਰਾਂ

ਚਲਾਕੀਆਂ 'ਚ ਘਾਟੇ, ਕਾਹਤੋਂ ਲਾਉਨਾ ਜੋੜਾ ਤੋੜਾ?

ਚਲਾਕੀਆਂ 'ਚ ਘਾਟੇ, ਕਾਹਤੋਂ ਲਾਉਨਾ ਜੋੜਾ ਤੋੜਾ?

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਕਈ ਮਹਿਲਾਂ ਵਿੱਚ ਤੰਗ, ਕਈ ਕੁੱਟਿਆ 'ਚ ਰਾਜ਼ੀ

ਕਈ ਸੁੱਕੀ ਖਾ ਕੇ ਖੁਸ਼, ਕਈ ਖਾਂਦੇ ਤਾਜ਼ੀ-ਤਾਜ਼ੀ

ਉਦਾਸ ਕਾਹਤੋਂ ਬੈਠਾ? ਲਾ ਲੈ ਹੋਰ ਇੱਕ ਬਾਜ਼ੀ

ਸਬ ਉਹਦੇ ਹੀ ਨੇ ਬੱਚੇ ਜਿਹਨੇ ਦੁਨੀਆ ਐ ਸਾਜ਼ੀ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਕਿਤੇ ਦਾਰੂ ਆ ਹਰਾਮ, ਕਿਤੇ wine ਦੇ ਚੜ੍ਹਾਵੇ

ਕੋਈ ਧੂਏਂ ਵਿੱਚ ਲੱਭੇ, ਕੋਈ ਨੱਚ ਕੇ ਮਨਾਵੇ

ਕਿਤੇ ਦਾਰੂ ਆ ਹਰਾਮ, ਕਿਤੇ wine ਦੇ ਚੜ੍ਹਾਵੇ

ਕੋਈ ਧੂਏਂ ਵਿੱਚ ਲੱਭੇ, ਕੋਈ ਨੱਚ ਕੇ ਮਨਾਵੇ

ਕੰਮ ਉਹ ਨਾ ਕਰੀਂ ਜੋ ਦਿਲ ਕਿਸੇ ਦਾ ਦੁਖਾਵੇ

ਥੱਲੇ ਦੇਖ ਕੇ ਜੇ ਓਲਾ ਕਾਹਤੋਂ ਉਚਾ ਦੇਖੀ ਜਾਵੇ?

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਕਿਸੇ ਦਾ ਹੱਕ ਲੁੱਟ ਕੇ ਤੂੰ ਪੈਸੇ ਨਾ ਕਮਾਈਂ

ਹੋ, ਗੰਗੂ ਮਰ ਜਾਂਦੇ ਨਾਲ ਲੈ ਕੇ ਬੁਰਾਈ

ਕਿਸੇ ਦਾ ਹੱਕ ਲੁੱਟ ਕੇ ਤੂੰ ਪੈਸੇ ਨਾ ਕਮਾਈਂ

ਹੋ, ਗੰਗੂ ਮਰ ਜਾਂਦੇ ਨਾਲ ਲੈ ਕੇ ਬੁਰਾਈ

ਹੋ, power'an ਦੇ ਨਸ਼ੇ ਵਿੱਚ ਕਰਦੇ ਲੜਾਈ

ਜੋ ਕਿਲੇ ਰਾਜਿਆਂ ਬਣਾਏ ਅੱਜ ਉਹ ਖੰਡਰ ਨੇ ਭਾਈ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

Jassar ਦਾ zero ਸਬ ਮਾਲਿਕ ਲਿਖਾਵੇ

ਸਾਡੀ ਕੀ ਔਕਾਤ ਇਹ ਤਾਂ ਉਹੀ ਫ਼ਰਮਾਵੇ

ਬੰਦੇ ਵਿੱਚ ego, ਉਹਦਾ hate ਵੱਡੀ ਜਾਵੇ

ਐਵੇਂ ਸੜ-ਸੜ ਕੇ ਲੋਕਾਂ ਨੂੰ ਭੰਡੀ ਜਾਵੇ

ਉਹਦੇ ਰੰਗ ਭੇਦ ਹੁੰਦਾ ਜੋ ਐ ਉਹਨੂੰ ਭਾਵੇ

ਕਦੇ ਹੋਣਗੇ ਮਨਾਵੇ, ਭਾਵੇਂ ਅੱਜ ਘਾਟੇ ਖਾਵੇ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

ਜ਼ਿੰਦਾ ਦਿਲ ਜ਼ਿੰਦਗੀ ਆ, ਪੂਰੀ chill ਜ਼ਿੰਦਗੀ ਆ

ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ

Western Pendu

- It's already the end -