00:00
02:53
ਇਸ ਗੀਤ ਬਾਰੇ ਵਰਤਮਾਨ ਵਿੱਚ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਜੀਹਦੇ ਉੱਤੇ ਮਰਦੀ ਮੁੰਡੀਰ੍ਹ, ਮੁੰਡਿਆ
ਮਰ ਗਈ ਆ ਉਹ ਕੁੜੀ ਤੇਰੀ look 'ਤੇ
ਸੜਕਾਂ 'ਤੇ ਫਿਰੇ ਤੇਰੀ car ਲੱਭਦੀ
ਲੱਭਦੀ ਨਹੀਂ ਕੁੜੀ ਜਿਹੜੀ Facebook 'ਤੇ
Number ਨੂੰ ਛੱਡ, ਜੱਟਾ ਦਿਲ ਮੇਰਾ ਲੈ ਜਾ
ਲੰਘ ਜਾਨੈ ਅੱਖ ਮੇਰੇ ਵੱਲ ਕਰਕੇ
ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
♪
ਮੰਨਿਆ ਮੈਂ rate ਤੇਰੇ high ਕਰਤੇ
ਇੱਕ ਵਾਰੀ ਵੇਖ ਕੇ ਤਾਂ ਹੱਸ ਦਿਆ ਕਰ
ਤੈਨੂੰ ਵੇਖੇ ਬਿਨਾਂ ਦਿਨ ਲੰਘਦਾ ਨਹੀਂ
ਕਿੱਥੇ ਐ location ਤਾਂ ਦੱਸ ਦਿਆ ਕਰ
ਮੁੰਡੇ ਮੇਰੇ ਪਿੱਛੇ, ਤੇਰੇ ਪਿੱਛੇ ਆਉਣਾ ਮੈਂ
ਲਾ ਲੈ ਜ਼ੋਰ, ਤੈਨੂੰ ਆਪਣਾ ਬਣਾਉਣਾ ਮੈਂ
Car 'ਚ ਬਿਠਾਕੇ ਤੈਨੂੰ ਗੇੜਾ ਲਾਉਣਾ ਮੈਂ
ਕੁੜੀਆਂ ਨਾ' bet ਆਈ ਕੱਲ੍ਹ ਕਰਕੇ
ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
♪
ਤੇਰੇ ਕਦਮਾਂ 'ਚ ਉਹਨੇ ਦਿਲ ਧਰਿਆ
ਠੋਕਰ 'ਤੇ ਜਿਹੜੀ ਕੁੜੀ ਸ਼ਹਿਰ ਰੱਖਦੀ
Hoodie ਪਾ ਕੇ ਸ਼ਾਮੀਂ ਤੇਰੇ ਘਰ ਬਾਹਰ ਆਉਂਦੀ
ਛੇਤੀ ਨਹੀਂ ਸੀ ਘਰੋਂ ਬਾਹਰ ਪੈਰ ਰੱਖਦੀ
ਪੁੱਛ ਤਾਂ ਸਹੀ ਤੂੰ Babbu, "ਹਾਂ" ਕਹਵਾਂਗੀ
ਲਾਏ ਹੋਏ paper ਮੈਂ ਰੋਕ ਲਵਾਂਗੀ
ਜਾਂਦੀ ਨਹੀਂ Toronto, ਚੰਡੀਗੜ੍ਹ ਰਹਵਾਂਗੀ
Already ਬੈਠੀ ਸਾਰੇ ਹੱਲ ਕਰਕੇ
ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ