00:00
04:50
"ਨਾਝੀ ਨਾਝੀ" ਹਾਰਡੀ ਸੰਧੂ ਦਾ ਨਵਾਂ ਪੰਜਾਬੀ ਗੀਤ ਹੈ ਜੋ 2023 ਵਿੱਚ ਰਿਲੀਜ਼ ਹੋਇਆ। ਇਸ ਗੀਤ ਵਿੱਚ ਹਾਰਡੀ ਸੰਧੂ ਦੀ ਮਿੱਠੀ ਆਵਾਜ਼ ਅਤੇ ਮਨਮੋਹਕ ਲਿਰਿਕਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਮਿਊਜ਼ਿਕ ਵੀਡੀਓ ਵਿੱਚ ਰੌਮਾਂਟਿਕ ਦ੍ਰਿਸ਼ਾਂ ਅਤੇ ਖੂਬਸੂਰਤ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ, ਜੋ ਗੀਤ ਦੇ भावਨਾਤਮਕ ਅੰਗ ਨੂੰ ਬਰਕਰਾਰ ਰੱਖਦੇ ਹਨ। "ਨਾਝੀ ਨਾਝੀ" ਨੇ ਪੰਜਾਬੀ ਸੰਗੀਤ ਪ੍ਰੇਮੀਾਂ ਵਿੱਚ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਇਸਨੂੰ ਬਹੁਤ ਸਾਰੇ ਸਟ੍ਰੀਮਿੰਗ ਪਲੇਟਫਾਰਮਾਂ ਤੇ ਸੁਣਿਆ ਜਾ ਰਿਹਾ ਹੈ। ਹਾਰਡੀ ਸੰਧੂ ਨੇ ਇਸ ਗੀਤ ਰਾਹੀਂ ਆਪਣੀ ਸੰਗੀਤਕ ਯਾਤਰਾ ਵਿੱਚ ਇਕ ਹੋਰ ਕਦਮ ਅੱਗੇ ਵਧਾਇਆ ਹੈ।
ਤੁਸੀਂ ਛੱਡੋ ਨਾ ਜੀ ਦਿਲ, ਥੋਨੂੰ ਛੱਡ ਕੇ ਨਹੀਂ ਜਾਂਦੇ
ਰਹੋ ਬੇਖ਼ੌਫ਼ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ
ਤੁਸੀਂ ਛੱਡੋ ਨਾ ਜੀ ਦਿਲ, ਥੋਨੂੰ ਛੱਡ ਕੇ ਨਹੀਂ ਜਾਂਦੇ
ਰਹੋ ਬੇਖ਼ੌਫ਼ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ
ਨਾ ਜੀ ਨਾ, ਨਾ-ਨਾ-ਨਾ
ਨਾ-ਨਾ, ਐਵੇਂ ਅੱਖੀਆਂ ਨਾ ਭਰ ਲੈਣਾ
ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਆਪਾਂ ਤੇ ਓਦਾਂ ਹੀ ਕਰ ਲੈਣਾ
♪
ਤੁਸੀਂ ਇਕ ਵਾਰੀ ਜਦੋਂ ਰਵੋ
ਸਾਡਾ ੧੦੦ ਵਾਰੀ ਦਿਲ ਟੁੱਟਦਾ
ਖੋਡੇ ਬਿਨਾਂ ਤਾਂ ਕਸਮ ਖੁਦਾ ਦੀ
ਖੁੱਲੀ ਹਵਾ ਵਿਚ ਸਾਡਾ ਦਮ ਘੁੱਟਦਾ
ਕੁੱਝ ਦਿਸਦਾ ਨਹੀਂ ਅੱਖੀਆਂ ਨੂੰ
ਪੈਰ ਚਲਦੇ ਨਹੀਂ ਇਕ ਵੀ ਕਦਮ
ਜਦੋਂ ਕਿਸੇ ਮਜਬੂਰੀ ਕਰਕੇ
ਥੋਡੇ ਹੱਥਾਂ ਵਿੱਚੋਂ ਸਾਡਾ ਹੱਥ ਛੁੱਟਦਾ
ਹਾਂ ਜੀ ਹਾਂ, ਹਾਂ-ਹਾਂ-ਹਾਂ
ਹਾਂ-ਹਾਂ, ਦੂਰੀ ਥੋੜ੍ਹੀ ਜਿਹੀ ਤੇ ਜਰ ਲੈਣਾ
ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਆਪਾਂ ਤੇ ਓਦਾਂ ਹੀ ਕਰ ਲੈਣਾ
♪
ਚੁੱਕੀ ਕਲਮ ਤੇ ਹੋਇਆ ਸ਼ਾਇਰ
Jaani ਪਿਆਰ 'ਚ ਪਤਾ ਏ ਸਬ ਨੂੰ
ਕਿੱਥੇ ਜਾਵਾਂਗੇ ਦਗ਼ਾ ਕਰਕੇ
ਕੀ-ਕੀ ਦੇਵਾਂਗੇ ਜਵਾਬ ਰੱਬ ਨੂੰ?
ਇਸ ਧਰਤੀ 'ਤੇ ਮਿਲਣੀ ਨਹੀਂ ਥਾਂ
ਇਹ ਭੁੱਲ ਕੇ ਨਹੀਂ ਪਾਪ ਕਰਨਾ
ਮੁੱਖ ਮੋੜ ਕੇ ਤੁਹਾਡੇ ਮੁੱਖ ਤੋਂ
ਮੁੱਕ ਸਕਦੇ ਨਹੀਂ ਅਸੀਂ ਤਾਂ ਵਿਖਾ ਜੱਗ ਨੂੰ
ਸਾਹ 'ਚ ਸਾਹ, ਸਾਹ ਜੀ ਸਾਹ
ਸਾਹ-ਸਾਹ, ਸਾਡੇ ਬਿਨਾਂ ਨਹੀਓਂ ਡਰ ਲੈਣਾ
ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਆਪਾਂ ਤੇ ਓਦਾਂ ਹੀ ਕਰ ਲੈਣਾ