00:00
02:38
ਇਸ ਸਮੇਂ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਮੈਨੂੰ ਸੌਂਹ ਲੱਗੇ ਤੇਰੀ, ਕੁੱਝ ਕਰਦਾ ਨਹੀਂ
ਕਰਦਾ ਨਹੀਂ hide ਤੇਰੇ ਸਾਮ੍ਹਣੇ
ਮੈਨੂੰ ਸੌਂਹ ਲੱਗੇ ਤੇਰੀ, ਕੁੱਝ ਕਰਦਾ ਨਹੀਂ
ਕਰਦਾ ਨਹੀਂ hide ਤੇਰੇ ਸਾਮ੍ਹਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜਊਂ suicide ਤੇਰੇ ਸਾਮ੍ਹਣੇ

ਨੀ ਮੈਂ ਕਰ ਜਊਂ suicide ਤੇਰੇ ਸਾਮ੍ਹਣੇ, ਤੇਰੇ ਸਾਮ੍ਹਣੇ, ਤੇਰੇ ਸਾਮ੍ਹਣੇ
ਓ, ਮੇਰੇ ਉਤੇ ਮਰਦੀਆਂ ੪੦ ਕੁੜੀਆਂ
ਸਿਰੇ ਦੀਆਂ ਅੱਤ ਪੈਸੇ ਵਾਲ਼ੀ ਕੁੜੀਆਂ
ਓ, ਕਿਸੇ ਨੂੰ ਵੀ Jaani ਮੂੰਹ ਲਾਉਂਦਾ ਨਹੀਂ
ਅੱਗੇ-ਪਿੱਛੇ ਉਂਜ ਭਾਵੇਂ ਬਾਹਲ਼ੀ ਕੁੜੀਆਂ
ਮੇਰੇ ਉਤੇ ਮਰਦੀਆਂ ੪੦ ਕੁੜੀਆਂ
ਸਿਰੇ ਦੀਆਂ ਅੱਤ ਪੈਸੇ ਵਾਲ਼ੀ ਕੁੜੀਆਂ
ਓ, ਕਿਸੇ ਨੂੰ ਵੀ Jaani ਮੂੰਹ ਲਾਉਂਦਾ ਨਹੀਂ
ਅੱਗੇ-ਪਿੱਛੇ ਉਂਜ ਭਾਵੇਂ ਬਾਹਲ਼ੀ ਕੁੜੀਆਂ
ਹੋ, ਜਿੰਨੀਆਂ ਸੀ ਮੇਰੀਆਂ friend ਕੁੜੀਆਂ
Friend ਕੁੜੀਆਂ, ਆ ਲੈ ਕਰਤੀਆਂ side ਤੇਰੇ ਸਾਮ੍ਹਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜਊਂ suicide ਤੇਰੇ ਸਾਮ੍ਹਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜਊਂ suicide ਤੇਰੇ ਸਾਮ੍ਹਣੇ, ਤੇਰੇ ਸਾਮ੍ਹਣੇ, ਤੇਰੇ ਸਾਮ੍ਹਣੇ
♪
ਤੂੰ ਦੱਸਦੇ ਜੋ baby, ਹੈ ਨਹੀਂ ਯਾਰ ਤੇਰੇ ਕੋਲ਼
ਜਿਹੜੀ ਕਿਸੇ ਕੋਲ਼ ਹੈ ਨਹੀਂ ਉਹ car ਮੇਰੇ ਕੋਲ਼
ਤੂੰ ਜਿੰਨਾਂ ਨਾਲ਼ photo'an ਖਿਚਾਉਨ ਨੂੰ ਫਿਰੇ
ਬੈਠੇ ਰਹਿੰਦੇ ਵੱਡੇ ਉਹ star ਮੇਰੇ ਕੋਲ਼

ਮੇਰੀ ਅੱਖ ਨਾਲ਼ ਅੱਖ ਨਹੀਂ ਮਿਲਾਉਂਦੇ ਫ਼ੁਕਰੇ
ਮਿਲਾਉਂਦੇ ਫ਼ੁਕਰੇ, ਚੁੱਪ ਕਰਕੇ ਬਹਿੰਦੇ ਆ ਮੇਰੇ ਸਾਮ੍ਹਣੇ