background cover of music playing
Excuses - Garry Sandhu

Excuses

Garry Sandhu

00:00

04:35

Similar recommendations

Lyric

ਤੈਨੂੰ ਅੱਜ ਤੱਕ ਪਿਆਰ ਦੀਆਂ ਰਮਜ਼ਾਂ ਨਾ ਆਈਆਂ

(ਅੱਜ ਤੱਕ ਪਿਆਰ ਦੀਆਂ ਰਮਜ਼ਾਂ ਨਾ ਆਈਆਂ)

ਰਮਜ਼ਾਂ ਨਾ ਆਈਆਂ, ਤੈਨੂੰ ਸਮਝਾਂ ਨਾ ਆਈਆਂ

(ਰਮਜ਼ਾਂ ਨਾ ਆਈਆਂ, ਤੈਨੂੰ ਸਮਝਾਂ ਨਾ ਆਈਆਂ)

ਤੈਨੂੰ ਅੱਜ ਤੱਕ ਪਿਆਰ ਦੀਆਂ ਰਮਜ਼ਾਂ ਨਾ ਆਈਆਂ

ਰਮਜ਼ਾਂ ਨਾ ਆਈਆਂ, ਤੈਨੂੰ ਸਮਝਾਂ ਨਾ ਆਈਆਂ

ਜਿਹੜੇ ਝੱਲੇ ਨੀਂ ਮੈਂ ਚੇਤੇ ਤੈਨੂੰ ਸਾਰੇ ਆਉਣਗੇ

ਝੱਲੇ ਨੀ ਮੈਂ ਚੇਤੇ ਤੈਨੂੰ ਸਾਰੇ ਆਉਣਗੇ

ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ

ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਤੇਰੇ ਪਿਛੇ ਜੋ ਵੀ ਕੱਲਿਆਂ ਨੇ ਬੈਠ ਕੱਟੀਆਂ

ਅੱਧੇ ਪੰਨਿਆਂ ਤੇ ਚਾਨਣੀਆਂ ਰਾਤਾਂ ਆਉਣੀਆਂ (ਚਾਨਣੀਆਂ ਰਾਤਾਂ ਆਉਣੀਆਂ)

ਹੋ, ਜਿਹੜੇ ਰਾਤਾਂ ਨੂੰ ਮਿਲਣ ਦੇ ਤੂੰ ਕਰਦੀ ਸੀ ਵਾਅਦੇ

ਓ, ਵਿਚੇ ਰਹਿ ਗਈਆਂ ਰਕਾਨੇ, ਓ, ਬਾਤਾਂ ਆਉਣੀਆਂ (ਬਾਤਾਂ ਆਉਣੀਆਂ)

ਹੋ, ਜਿਹੜੇ ਗੱਲ-ਗੱਲ ਉਤੇ ਬੋਲੇ Vicky Khan ਨੂੰ

(ਗੱਲ-ਗੱਲ ਉਤੇ ਬੋਲੇ Vicky Khan ਨੂੰ)

ਬਾਕੀ ਪੰਨਿਆਂ ਤੇ ਝੂਠ ਤੇਰੇ ਸਾਰੇ ਆਉਣਗੇ

ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ

ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਦਿਲ ਦੇ ਬੈਠਾ ਮੈਂ ਤੈਨੂੰ, baby girl

ਤੇਰੇ ਪਿਆਰ 'ਚ ਪਾਗਲ, got me crazy girl

ਕਿੱਤੇ ਹੋਰ ਲਾ ਯਾਰੀ, now you played me girl

ਪਹਿਲੇ ਕਹਿੰਦੀ missing, now you hate me girl

ਹੋ, ਤੈਨੂੰ ਨਜ਼ਰ ਨਾ ਆਈਆਂ, ਬਿੱਲੋ, ਸਾਡੀਆਂ ਵਫਾਵਾਂ (ਸਾਡੀਆਂ ਵਫਾਵਾਂ)

ਅਸੀਂ ਤੇਰੇ ਪਿੱਛੇ ਕੀ-ਕੀ ਗਏ ਆਂ ਜਰ ਨੀ (ਗਏ ਆਂ ਜਰ ਨੀ)

ਹੋ, ਤੈਥੋਂ ਜ਼ੁਲਫ਼ਾਂ ਦੀ ਛਾਂ ਵੀ ਨਾ ਸਰੀ, ਬੱਲੀਏ (ਸਰੀ, ਬੱਲੀਏ)

ਅਸੀਂ ਧੁੱਪਾਂ ਵਿੱਚ ਸੜ-ਸੜ ਗਏ ਆਂ ਮਰ ਨੀ (ਗਏ ਆਂ ਮਰ ਨੀ)

ਜਿੱਥੇ ਯਾਰ ਤੂੰ ਚੜਾ ਕੇ ਛੱਡੇ ਅੱਧ ਵਿੱਚ ਨੀ

ਯਾਰ ਤੂੰ ਚੜਾ ਕੇ ਛੱਡੇ ਅੱਧ ਵਿੱਚ ਨੀ

ਚੇਤੇ ਪਿਆਰ ਵਾਲੀ ਪੀਂਘ ਦੇ ਹੁਲਾਰੇ ਆਉਣਗੇ

ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ

ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਨੀ ਮੈਂ ਕੀਹਨੂੰ-ਕੀਹਨੂੰ ਦੱਸਾਂ ਤੇਰੇ phone ਦੀਆਂ ਗੱਲਾਂ

ਜਦੋਂ ਚਿਤ ਕਰਦਾ ਤੂੰ ਓਦੋਂ ਚੱਕ ਲੈਂਦੀ ਸੀ (ਚੱਕ ਲੈਂਦੀ ਸੀ)

ਹੋ, ਤੇਰੀ ਦੀਦ ਲਈ ਸੀ ਤੇਰੇ ਰਾਹਾਂ ਵਿੱਚ ਖੜ੍ਹਦੇ (ਵਿੱਚ ਖੜ੍ਹਦੇ)

ਹੋ, ਜਦੋਂ ਦਿਲ ਕਰਦਾ ਤੂੰ ਓਦੋਂ ਤੱਕ ਲੈਂਦੀ ਸੀ (ਤੱਕ ਲੈਂਦੀ ਸੀ)

ਉਡੀਕਾਂ ਤੇਰੀਆਂ 'ਚ ਜਿਹੜੇ ਨੀ ਮੈਂ ਕੱਲੇ-ਕੇਰੇ ਨੇ (ਕੱਲੇ-ਕੇਰੇ ਨੇ)

ਓ, ਰਾਤਾਂ ਹਨੇਰੀਆਂ 'ਚ ਗਿਣੇ ਉਹ ਤਾਰੇ ਆਉਣਗੇ

ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ

ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਨੀ ਪਹਿਲੇ ੧੫੦ ਪੰਨੇ ਤੇ ਤੇਰੇ ਲਾਰੇ ਆਉਣਗੇ

ਦਿਲ ਦੇ ਬੈਠਾ ਮੈਂ ਤੈਨੂੰ, baby girl (Na-na-na-na-na...)

ਤੇਰੇ ਪਿਆਰ 'ਚ ਪਾਗਲ, got me crazy girl (Oh yeah, oh yeah)

ਕਿੱਤੇ ਹੋਰ ਲਾ ਯਾਰੀ, now you played me girl (Na-na-na-na-na...)

ਪਹਿਲੇ ਕਹਿੰਦੀ missing, now you hate me girl (Oh yeah, oh yeah)

ਦਿਲ ਦੇ ਬੈਠਾ ਮੈਂ ਤੈਨੂੰ, baby girl

ਤੇਰੇ ਪਿਆਰ 'ਚ ਪਾਗਲ, got me crazy girl

ਕਿੱਤੇ ਹੋਰ ਲਾ ਯਾਰੀ, now you played me girl

ਪਹਿਲੇ ਕਹਿੰਦੀ missing, now you hate me girl

- It's already the end -