00:00
03:51
ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ
ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਐ ਦਿਲ ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਐ ਦਿਲ ਓਹੀ ਯਾਦ ਹੁੰਦਾ ਏ
(—ਯਾਦ ਹੁੰਦਾ ਏ)
♪
ਕਿੱਥੇ ਨਿਗਾਹਾਂ, ਕਿੱਥੇ ਨਿਸ਼ਾਨੇ ਸੀ
ਗੱਲਾਂ ਸੀ ਸੱਚੀਆਂ ਯਾ ਲਾਏ ਬਹਾਨੇ ਸੀ?
(—ਲਾਏ ਬਹਾਨੇ ਸੀ?)
ਦੁਨੀਆ ਦੀਆਂ ਗੱਲਾਂ ਸਮਝੀ ਮੇਰੇ ਆਈਆਂ ਨਾ
ਉਚਿਆਂ ਦੇ ਨਾਲ਼ ਅਸੀ ਲਾਏ ਯਾਰਾਨੇ ਸੀ
(ਉਚਿਆਂ ਦੇ ਨਾਲ਼ ਅਸੀ ਲਾਏ ਯਾਰਾਨੇ ਸੀ)
ਇੱਥੇ ਸਾਰਿਆਂ ਦੀ ਗੱਲ ਜਿਸਮਾਂ 'ਤੇ ਰੁਕੀ ਐ
ਰੂਹਾਂ ਵਾਲ਼ਾ ਪਿਆਰ ਬਰਬਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਐ ਦਿਲ ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਐ ਦਿਲ ਓਹੀ ਯਾਦ ਹੁੰਦਾ ਏ
♪
ਤੂੰ ਪੱਥਰ ਦਿਲ ਦਾ ਐ, ਤੈਨੂੰ ਡਰ ਨਹੀਓਂ ਟੁੱਟਣੇ ਦਾ
ਅਸੀ ਕਿੱਸਾ ਹੀ ਛੱਡ ਦੇਣਾ ਤੇਰੇ ਹੱਥੋਂ ਲੁੱਟਣੇ ਦਾ
(—ਹੱਥੋਂ ਲੁੱਟਣੇ ਦਾ)
ਜਦ ਸਾਨੂੰ ਚੀਸ ਮਿਲ਼ੇ, ਤੈਨੂੰ ਆਸੀਸ ਮਿਲ਼ੇ
ਅਸੀ ਅੱਗ ਨਾਲ ਖੇਲ ਲਿਆ
ਸਾਨੂੰ ਡਰ ਨਹੀਓਂ ਮੁੱਕਣੇ ਦਾ
ਅਸੀ ਪਿੰਜਰੇ 'ਚ ਰਹਿ ਕੇ ਤੈਨੂੰ ਪਿਆਰ ਕਰੀ ਗਏ
ਚੰਗਾ ਹੁਣ ਪੰਛੀ ਅਜ਼ਾਦ ਹੁੰਦਾ ਏ
(—ਅਜ਼ਾਦ ਹੁੰਦਾ ਏ)
♪
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਐ ਦਿਲ ਓਹੀ ਯਾਦ ਹੁੰਦਾ ਏ