00:00
02:52
Wanna show you what it feels like
Don't say you don't mean it at all (Yeah Proof)
ਸੋਹਣਿਆ ਵੇ, ਸੋਹਣਿਆ ਵੇ
ਉਡੀਕਾਂ ਕਰਦੀ ਦੀ ਅੱਖ ਝੱਟ ਭਰਦੀ
ਹੂਰ ਵੇ ਤੇਰੀ ਦੀ ਵੇਖ ਦਲੇਰੀ
ਸੋਹਣਿਆ ਜੱਟਾ, ਵੇ ਲੱਗਿਆ ਰੱਟਾ
ਕਿ ਨਾਮ ਤੇਰੇ ਦਾ, ਤੇ ਹੁਸਨ ਮੇਰੇ ਦਾ
ਵੇ ਜੱਗ ਮੁਰੀਦ, ਮੈਂ ਮਰਦੀ ਤੇਰੇ 'ਤੇ
ਹਾਂ, ਮੈਂ ਮਰਦੀ 'ਤੇ
ਓ, ਹਾਏ, ਮੈਂ ਮਰਦੀ ਤੇਰੇ 'ਤੇ
ਸੋਹਣਿਆ ਵੇ, ਓ, ਮਾਹੀਆ ਵੇ
ਸੋਹਣਿਆ ਵੇ, ਓ, ਮਾਹੀਆ ਵੇ
ਸੋਹਣੀਏ ਨੀ, ਸੋਹਣੀਏ ਨੀ
ਨੀ ਖੰਡ ਤੂੰ ਮਿਸ਼ਰੀ, ਸੋਹਣੀਏ ਮੇਰੀ
ਨੀ ਗੱਲ ਹਰ ਪਾਸੇ ਮੇਰੀ-ਤੇਰੀ
ਮੈਂ ਸੱਚ ਸੁਣਾਵਾਂ, ਤੂੰ ਹੱਸ ਕੇ ਵੇਖਨ
ਮੈਂ ਮਰ ਜਾਵਾਂ
ਨੀ ਗੱਲ ਸੁਣ ਨਾਰੇ, ਹੁਸਣ ਸਰਕਾਰੇ
ਇਹ ਗੱਲ ਦੀ ਦੇਣ ਗਵਾਹੀ ਸਾਰੇ
ਤੂੰ ਜੱਟ ਦੀ ਜਾਣ, ਕੁੜੇ
ਹਾਂ, ਤੂੰ ਜੱਟ ਦੀ ਜਾਣ, ਕੁੜੇ
ਸੱਚੀ, ਤੂੰ ਜੱਟ ਦੀ ਜਾਣ, ਕੁੜੇ
ਸੋਹਣੀਏ ਨੀ, ਸੋਹਣੀਏ ਨੀ
ਓ, ਮਿੱਠੀਏ ਨੀ, ਸੋਹਣੀਏ ਨੀ
ਓ, ਮਿੱਠੀਏ ਨੀ (ਓ, ਮਿੱਠੀਏ ਨੀ)
♪
ਤੇਰੇ ਤੋਂ ਵਾਰੀ ਫ਼ਿਰਦੀ ਜਾਨ
ਮੁਹੱਬਤਾਂ ਦੇ ਤੂੰ ਰੰਗ ਪਹਿਚਾਣ
ਸੁਬਹ, ਦਿਨ-ਰਾਤ, ਦੁਪਹਿਰੀ-ਸ਼ਾਮ
ਕਿ ਬੁਲ੍ਹੀਆਂ ਉਤੇ ਤੇਰਾ ਨਾਮ
ਮੈਂ ਮਰਦੀ ਤੇਰੇ 'ਤੇ
ਹਾਂ, ਮੈਂ ਮਰਦੀ ਤੇਰੇ 'ਤੇ
ਸੋਹਣਿਆ ਵੇ, ਓ, ਮਾਹੀਆ ਵੇ
ਓ, ਮਾਹੀਆ ਵੇ, ਓ, ਮਾਹੀਆ ਵੇ
♪
ਸੋਹਣੀਏ, ਮੈਂ ਰਾਹੀ, ਨੀ ਤੂੰ ਰਾਹ ਬਣ ਜਾ
ਨੀ ਆਉਂਦਾ-ਜਾਂਦਾ ਕੱਲਾ-ਕੱਲਾ ਸਾਹ ਬਣ ਜਾ
ਜੱਟੀ ਦਾ, ਜੱਟੀ ਦਾ ਜੱਟਾ ਜਾਂ ਬਣ ਜਾ
ਇਸ਼ਕੇ ਦੀ ਬੇੜੀ ਦਾ ਮਲਾਹ ਬਣ ਜਾ
ਤੇਰੇ ਨਾ' ਜਹਾਣ, ਕੁੜੇ
ਤੂੰ ਜੱਟ ਦੀ ਜਾਣ, ਕੁੜੇ
ਮੈਂ ਮਰਦੀ ਤੇਰੇ 'ਤੇ
ਸੱਚੀ, ਤੂੰ ਜੱਟ ਦੀ ਜਾਣ, ਕੁੜੇ
ਮੈਂ ਮਰਦੀ ਤੇਰੇ 'ਤੇ
ਸੋਹਣੀਏ ਨੀ, ਸੋਹਣੀਏ ਨੀ
ਓ, ਮਿੱਠੀਏ ਨੀ, ਸੋਹਣੀਏ ਨੀ
ਓ, ਮਿੱਠੀਏ ਨੀ
ਸੋਹਣਿਆ ਵੇ, ਸੋਹਣਿਆ ਵੇ
ਓ, ਮਾਹੀਆ ਵੇ, ਓ, ਮਾਹੀਆ ਵੇ
ਓ, ਮਾਹੀਆ ਵੇ