00:00
03:02
Archiemuzik
ਮੂੰਹੋਂ ਕੁੱਝ ਵੀ ਨਾ ਬੋਲ ਹੋਵੇ
ਮੂੰਹੋਂ ਕੁੱਝ ਵੀ ਨਾ ਬੋਲ ਹੋਵੇ
ਸਾਰੀ ਰਾਤ ਰਹਾਂ ਜਾਗਦੀ
ਬੈਠਾ, ਸੋਹਣਿਆ, ਤੂੰ ਕੋਲ਼ ਹੋਵੇ
ਬੈਠਾ, ਸੋਹਣਿਆ, ਤੂੰ ਕੋਲ਼ ਹੋਵੇ
ਸਾਰੀ ਰਾਤ ਰਹਾਂ ਜਾਗਦੀ
Fan ਦੁਨੀਆ ਨੂੰ ਸਾਰੀ ਕਰਦੈ
Fan ਦੁਨੀਆ ਨੂੰ ਸਾਰੀ ਕਰਦੈ
ਮੋਟੀ-ਮੋਟੀ ਅੱਖਾਂ ਵਾਲ਼ਿਆ
ਗੱਲਾਂ ਬੜੀਆਂ ਪਿਆਰੀ ਕਰਦੈ
ਗੱਲਾਂ ਬੜੀਆਂ ਪਿਆਰੀ ਕਰਦੈ
ਮੋਟੀ-ਮੋਟੀ ਅੱਖਾਂ ਵਾਲ਼ਿਆ, ਹਾਂ
♪
ਕੀਤਾ ਪਿਆਰ ਐ ਫ਼ੱਕਰਾਂ ਨੂੰ
ਕੀਤਾ ਪਿਆਰ ਐ ਫ਼ੱਕਰਾਂ ਨੂੰ
ਤੇਰੇ ਜਿੰਨਾ ਪਿਆਰ ਕਰੀਏ
ਤੇਰੇ ਨਾਮ ਦੇ ਅੱਖਰਾਂ ਨੂੰ
ਤੇਰੇ ਨਾਮ ਦੇ ਅੱਖਰਾਂ ਨੂੰ
ਤੇਰੇ ਜਿੰਨਾ ਪਿਆਰ ਕਰੀਏ, hey
ਸਾਨੂੰ ਕੋਈ ਤਾਂ ਸਿਲਾ ਦੇ ਵੇ
ਸਾਨੂੰ ਕੋਈ ਤਾਂ ਸਿਲਾ ਦੇ ਵੇ
ਹੋਰ ਕੁੱਝ ਨਹੀਓਂ ਮੰਗਦੇ
ਜੂਠਾ ਪਾਣੀ ਹੀ ਪਿਲਾ ਦੇ ਵੇ
ਜੂਠਾ ਪਾਣੀ ਹੀ ਪਿਲਾ ਦੇ ਵੇ
ਹੋਰ ਕੁੱਝ ਨਹੀਓਂ ਮੰਗਦੇ, hey
♪
ਅਸੀਂ ਕਿੰਨਾ ਤੈਨੂੰ ਚਾਹਨੇ ਆਂ
ਅਸੀਂ ਕਿੰਨਾ ਤੈਨੂੰ ਚਾਹਨੇ ਆਂ
ਤੇਰੇ ਨਾਮ ਦੀਆਂ, ਸੋਹਣਿਆ
ਅਸੀਂ ਕਸਮਾਂ ਵੀ ਖਾਨੇ ਆਂ
ਅਸੀਂ ਕਸਮਾਂ ਵੀ ਖਾਨੇ ਆਂ
ਤੇਰੇ ਨਾਮ ਦੀਆਂ, ਸੋਹਣਿਆ, ਹਾਂ
♪
Archiemuzik