00:00
03:31
हो, वे गाडी-, हाय, वे गाडी...
हो, वे गाडी-, हाय, वे गाडी...
हो, वे गाडी काली में, हाय, वे गाडी काली में
हो, वे गाडी काली में, हाय, वे गाडी काली में
कदे गुड़गाँवाँ में घूमे, कदे मोहाली में
हो, वे गाडी काली में, हाय, वे गाडी काली में
उफ़, वे गाडी काली में, हाय, वे गाडी काली में
हो, वे गाडी-, हाय, वे गाडी...
हो, वे गाडी-, हाय, वे गाडी...
ਹੋ, ਇੱਕ ਰੱਖੀ ਗੱਡੀ ਕਾਲ਼ੇ ਰੰਗ ਦੀ, ਕੁੜੇ
ਸ਼ਹਿਰ ਵਿੱਚ ਤੇਰੇ ਨਿੱਤ ਲੰਘਦੀ, ਕੁੜੇ
੨੨-੨੨ inch, ਕੁੜੇ, tyre ਨੇ ਪਵਾਏ
ਤੇਰੇ ਸ਼ਹਿਰ ਦੀ ਮੁੰਡੀਰ੍ਹ ਭਾਈ ਆਖ ਕੇ ਬੁਲਾਏ
ਤੇਰੇ ਨਾਲ਼ ਦੀਆਂ ਮਿੱਤਰਾਂ ਦਾ time ਚੱਕਦੀ
ਓ, ਦੱਸਦੀ ਨਹੀਂ, ਚੋਰੀ-ਚੋਰੀ ਅੱਖ ਰੱਖਦੀ
Minute ਵੀ ਨਹੀਂ ਲਾਉਂਦੇ ਬੰਦਾ ਖੜਕਾਉਣ ਨੂੰ
ਨਾਲ਼ ਦੇ ਤਿਆਰ ਰਹਿੰਦੇ game ਪਾਉਣ ਨੂੰ
ਓ, ਨੌ ਪੈਂਦੀਆਂ ਪੱਕੀਆਂ bore ੪੫ 'ਚ
ਹਾਏ, ਨੀ ਗੱਡੀ ਕਾਲ਼ੀ 'ਚ, ਹਾਏ, ਨੀ ਗੱਡੀ ਕਾਲ਼ੀ 'ਚ
ਹਾਏ, ਨੀ ਗੱਡੀ ਕਾਲ਼ੀ 'ਚ, ਹਾਏ, ਨੀ ਗੱਡੀ ਕਾਲ਼ੀ 'ਚ
देसी-देसी छोरे का शहर में पूरा टोरा सै
ठाणे, कोर्ट-कचहरी में चर्चा उसका होरा सै
देसी-देसी छोरे का शहर में पूरा टोरा सै
हो, ठाणे, कोर्ट-कचहरी में चर्चा उसका होरा सै
गाडी घणी कसूती चलावे १४० पे
हो, वे गाडी काली में, हाय, वे गाडी काली में
हो, वे गाडी काली में, हाय, वे गाडी काली में
हो, वे गाडी-, हाय, वे गाडी...
हो, वे गाडी-, हाय, वे गाडी...
ਹੋ, ਤੇਰੇ ਵੱਲ, ਸੋਹਣੀਏ, ਆਹ ਪੈਰ ਮੁੜਦੇ
ਰੌਲ਼ਿਆਂ ਦੇ ਵੱਲ ਮੇਰੀ ਗੱਡੀ ਮੁੜਦੀ
ਚਾਹਾਂ ਦੇ ਸ਼ੁਕੀਨ, ਮਿੱਠਾ ਤੇਜ ਰੱਖਦੇ
ਰਗਾਂ ਵਿੱਚ ਜਾਵੇ ਕਾਹਲ਼ੀ-ਕਾਹਲ਼ੀ ਖੁਰਦੀ
ਹੋ, ਤੇਰੇ ਵੱਲ, ਸੋਹਣੀਏ, ਆਹ ਪੈਰ ਮੁੜਦੇ
ਰੌਲ਼ਿਆਂ ਦੇ ਵੱਲ ਮੇਰੀ ਗੱਡੀ ਮੁੜਦੀ
ਚਾਹਾਂ ਦੇ ਸ਼ੁਕੀਨ, ਮਿੱਠਾ ਤੇਜ ਰੱਖਦੇ
ਰਗਾਂ ਵਿੱਚ ਜਾਵੇ ਕਾਹਲ਼ੀ-ਕਾਹਲ਼ੀ ਖੁਰਦੀ
ਜਵਾਂ Neha Kakkar ਲੱਗੇ ਸਾੜੀ ਕਾਲ਼ੀ 'ਚ
ਹਾਏ, ਨੀ ਗੱਡੀ ਕਾਲ਼ੀ 'ਚ, ਹਾਏ, ਨੀ ਗੱਡੀ ਕਾਲ਼ੀ 'ਚ
ਕਦੇ Bombay ਹੁੰਨੇ ਆਂ, ਸੋਹਣੀਏ, ਕਦੇ ਮੋਹਾਲ਼ੀ 'ਚ
ਹਾਏ, ਨੀ ਗੱਡੀ ਕਾਲ਼ੀ 'ਚ, ਹਾਏ, ਨੀ ਗੱਡੀ ਕਾਲ਼ੀ 'ਚ
Fortuner में घूमे दिन में, काली Thar में राताँ ने
हो, उसका नाम रवे चर्चा में, Raees रवे विवादाँ में
हो, Fortuner में घूमे दिन में, काली Thar में राताँ ने
उसका नाम रवे चर्चा में, Raees रवे विवादाँ में
Diamond जड़वा के राखे कानाँ की बाली में
उफ़, वे गाडी काली, हाय-हाय, वे गाडी काली में
ਹਾਏ, ਨੀ ਗੱਡੀ ਕਾਲ਼ੀ 'ਚ, ਹਾਏ, ਨੀ ਗੱਡੀ ਕਾਲ਼ੀ 'ਚ
रे gangster बणन लागरै के?
बेरा कोनी तन्ने? Neha Kakkar हूँ मैं