00:00
05:04
ਦਰਦ ਦਿਲਾਂ ਦੇ ਘੱਟ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਕਿੰਨੇ ਹਸੀਂ ਆਲਮ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
♪
ਦਰਦ ਦਿਲਾਂ ਦੇ ਘੱਟ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਕਿੰਨੇ ਹਸੀਨ ਆਲਮ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਤੈਥੋਂ ਬਿਨਾਂ ਵੇ ਨਹੀਓਂ ਸੁਕੂੰ
ਨਾ ਆਵੇ ਮੈਨੂੰ ਕਰਾਰ
ਦੂਰ ਉਹ ਸਾਰੇ ਭਰਮ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
♪
ਇਸ਼ਕ ਅਧੂਰਾ, ਦੁਨੀਆ ਅਧੂਰੀ
ਖ਼੍ਵਾਹਿਸ਼ਾਂ ਮੇਰੀ ਕਰਦੇ ਵੇ ਪੂਰੀ
ਹੁਣ ਇਹ ਚਾਹਤ ਮੇਰੀ, ਤੇਰਾ ਤੇ ਮੇਰਾ
ਹੋ ਜਾਵੇ ਮੁਕੰਮਲ ਇਹ ਅਫ਼ਸਾਨਾ
ਹਰ ਮੁਸ਼ਕਿਲ ਆਸਾਂ ਹੋ ਜਾਂਦੀ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਕਿੰਨੇ ਹਸੀਨ ਆਲਮ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
♪
ਬਚਿਆ ਨਹੀਂ ਕੁਝ, ਪਰ ਦਿਲ ਨਾ ਮਾਨੇ
ਦਿਲ ਦੀਆਂ ਗੱਲਾਂ ਦਿਲ ਹੀ ਜਾਣੇ
ਅਸੀਂ ਦੋਵੇਂ ਕਿੱਧਰੇ ਮਿਲ ਜਾਵਾਂਗੇ ਇੱਕ ਦਿਨ
ਬਸ ਇਹੀ ਆਸ 'ਤੇ ਮੈਂ ਹਾਂ ਜ਼ਿੰਦਾ
ਹਰ ਮੰਜ਼ਿਲ ਹਾਸਿਲ ਹੋ ਜਾਂਦੀ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਕਿੰਨੇ ਹਸੀਨ ਆਲਮ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਦਰਦ ਦਿਲਾਂ ਦੇ ਘੱਟ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ
ਮੈਂ ਔਰ ਤੂੰ ਜੇ ਇੱਕ ਹੋ ਜਾਂਦੇ