00:00
03:57
ज़िंदगी एक game है, इसमें जीतना सीख
क्योंकि हारने वाले को दुनिया शैतान समझ लेती है
और जीतने वाले को भगवान (yeah, Proof)
ਹੋ, ਮਾਰੇ ਗਏ ਆਂ, ਇਸ਼ਕੇ ਦੀ ਮਾਰ ਬੁਰੀ ਐ
ਆਪਣੇ ਹੀ ਖਾਂਦੇ ਜਿਹੜੀ ਖਾਰ ਬੁਰੀ ਐ
ਇਸ਼ਕੇ ਨੇ ਲੁੱਟੇ ਕੁੱਝ ਆਪਣਿਆਂ ਯਾਰਾਂ
ਇੱਥੇ ਕਰਕੇ ਕਰਾਰ ਵਿਰਲਾ ਕੋਈ ਟਿੱਕਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ
(ਸਹਾਰਾ ਦਿਸਦਾ, ਸਹਾਰਾ ਦਿਸਦਾ)
ਬੀਤ ਗਈ ਜਵਾਨੀ, ਜਿਵੇਂ ਸੁੱਕੇ ਰੁੱਖਾਂ ਤੋਂ ਬਹਾਰਾਂ, ਓਏ
ਰੱਬ ਨੇ ਵੀ ਲੱਗੇ ਸਾਥੋਂ ਕਰ ਲਿਆ ਕਿਨਾਰਾ, ਓਏ
ਕਾਹਦਾ ਮਾਣ ਯਾਰੀਆਂ ਦਾ ਕਰਦਾ ਐ ਝਿੰਜਰਾ
ਵੈਰੀਆਂ 'ਚ ਖੜ੍ਹੈ ਤੇਰਾ ਜਾਨ ਤੋਂ ਪਿਆਰਾ, ਓਏ
(ਵੈਰੀਆਂ 'ਚ ਖੜ੍ਹੈ ਤੇਰਾ ਜਾਨ ਤੋਂ ਪਿਆਰਾ, ਓਏ)
ਉਹਦੇ ਦਿੱਤੇ ਧੋਖਿਆਂ ਨੂੰ ਲਿੱਖਣ ਜੇ ਲੱਗਾ
ਲਿੱਖ ਨਹੀਓਂ ਹੁੰਦੇ, ਹੱਸਦੀ ਦਾ ਮੁੱਖ ਦਿਸਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ
(ਸਹਾਰਾ ਦਿਸਦਾ, ਸਹਾਰਾ ਦਿਸਦਾ)
♪
ਹੋ, ਜੀਹਦਾ ਕਰਾ ਦਿਲੋਂ, ਸਾਲ਼ਾ ਉਹੀ ਜੜ੍ਹਾਂ ਵੱਡ ਜਾਏ
ਹੱਥ ਮੋਢੇ ਉਤੇ ਰੱਖ, ਛੁਰਾ ਪਿੱਠ ਵਿੱਚ ਗੱਡ ਜਾਏ
Stand ਛੱਡਣੇ ਦੇ ਆਪੋਂ ਆਪਣੇ ਪੈਮਾਨੇ ਨੇ
ਕੋਈ ਸਮਾਂ, ਕੋਈ ਪੈਸਾ, ਕੋਈ ਹਲਾਤ ਵੇਖ ਛੱਡ ਜਾਏ
(ਕੋਈ ਸਮਾਂ, ਕੋਈ ਪੈਸਾ, ਕੋਈ ਹਲਾਤ ਵੇਖ ਛੱਡ ਜਾਏ)
ਪਹਿਲਾਂ ਡਿੱਗਦਾ ਜ਼ਬਾਨੋਂ, ਫਿਰ ਨਜ਼ਰਾਂ 'ਚੋਂ ਡਿੱਗੇ
ਹੌਲ਼ੀ-ਹੌਲ਼ੀ ਬੰਦਾ ਇਖ਼ਲਾਕੋਂ ਡਿੱਗਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ...
(ਕੋਈ ਨਾ ਸਹਾਰਾ, 'ਚ ਕੋਈ ਨਾ ਸਹਾਰਾ...)
कमज़ोर और ग़रीब लोगों को
दुनिया प्यार तो दे सकती है
लेकिन इज़्ज़त सिर्फ़ पैसे वाले को मिलती है
ਹੋ, ਮੂੰਹ ਦੇ ਮਿੱਠੇ ਡੰਗ ਕਦੋਂ ਸੱਪਾ ਵਾਂਗੂ ਮਾਰਦੇ
ਹੇਰਾ-ਫੇਰੀਆਂ ਦੇ ਨਾਲ਼ ਖੇਡ ਜਾਂਦੇ ਬਾਜੀਆਂ
ਸੱਚੇ ਬੰਦੇ ਇਹਨਾਂ ਅੱਗੇ ਝੂਠੇ-ਝੂਠੇ ਲਗਦੇ
ਹੋ, ਐਨੀ ਅਕਲ ਨਾ' ਕਰਦੇ ਨੇ ਦਗ਼ੇਬਾਜੀਆਂ
(ਐਨੀ ਅਕਲ ਨਾ' ਕਰਦੇ ਨੇ ਦਗ਼ੇਬਾਜੀਆਂ)
ਹੋ, ਐਵੇਂ ਬਸ ਹੱਸ ਕੇ ਹੀ ਟਾਲ ਦੇਈਦੈ
ਕੋਈ ਪਿੱਠ ਪਿੱਛੇ ਪਾਉਂਦਾ ਜੇ scheme'an ਦਿਸਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true)
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!)
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ
तुम ये अक्सर कहते थे ना
कि हम तुम्हारे लिए ख़ुदा से भी बढ़कर हैं
बिलकुल सच कहते थे तुम
क्योंकि तुमने सारी उमर गुनाह किए हैं
और हमने माफ़