background cover of music playing
Qubool - Bilal Saeed

Qubool

Bilal Saeed

00:00

03:33

Similar recommendations

Lyric

ਮੇਰੇ ਕੋਲ ਬੈਠਾ ਹੋਵੇ, ਹੋਵੇ ਪਰ ਦੂਰ, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਓ, ਛੋਟੀ-ਛੋਟੀ ਗੱਲਾਂ ਉਤੇ ਲੜਨੈ ਫ਼ੁਜ਼ੂਲ, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਸਾਨੂੰ ਪਤਾ ਤੂੰ ਛੁਪ ਕੇ ਕੀ ਕਰਦਾ

ਅਸਾਂ ਰੱਖਿਆ ਐ ਤੇਰਾ ਪਰਦਾ

ਸਾਨੂੰ ਪਤਾ ਤੂੰ ਛੁਪ ਕੇ ਕੀ ਕਰਦਾ

ਅਸਾਂ ਰੱਖਿਆ ਐ ਤੇਰਾ ਪਰਦਾ

ਤੂੰ ਸਮਝੇ ਸਾਨੂੰ fool, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਕਰਿਆ ਨਾ ਕਰ, ਵੇ ਤੂੰ ਕਰਿਆ ਨਾ ਕਰ

ਸਾਡੇ 'ਤੇ ਚੜ੍ਹਾਈਆਂ ਵੇ ਤੂੰ ਕਰਿਆ ਨਾ ਕਰ

ਡਰਿਆ ਨਾ ਕਰ, ਵੇ ਤੂੰ ਡਰਿਆ ਨਾ ਕਰ

ਦਿਲ ਵਾਲੀ ਗੱਲ ਕਹਿਣੋਂ ਡਰਿਆ ਨਾ ਕਰ

ਮੇਰੀ ਆ ਜਾਵੇ ਜੇ ਯਾਦ ਤੇ

ਮੈਨੂੰ ਕਰ ਲਿਆ ਕਰ ਤੂੰ call ਵੇ

ਹੁਣ ਇਧਰ-ਉਧਰ ਵੇਖ ਕੇ

ਮੇਰੀ ਗੱਲਾਂ ਨੂੰ ਨਾ ਟਾਲ ਵੇ

ਨਾ ਬਣ ਐਨਾ cool, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਮੇਰੇ ਦਿਲ ਦੀਆਂ ਪੀੜਾਂ ਦੀ ਤੂੰ ਖ਼ਬਰ ਵੀ ਲੈਂਦਾ ਨਹੀਂ

ਰਾਹ ਭੁੱਲ ਕੇ ਜੇ ਆ ਜਾਨੈ ਫ਼ਿਰ ਸਬਰ ਵੀ ਲੈਂਦਾ ਨਹੀਂ

ਮੇਰੇ ਦਿਲ ਦੀਆਂ ਪੀੜਾਂ ਦੀ ਤੂੰ ਖ਼ਬਰ ਵੀ ਲੈਂਦਾ ਨਹੀਂ

ਰਾਹ ਭੁੱਲ ਕੇ ਜੇ ਆ ਜਾਨੈ ਫ਼ਿਰ ਸਬਰ ਵੀ ਲੈਂਦਾ ਨਹੀਂ

ਇਹ ਕਿੱਥੋਂ ਦੇ ਉਸੂਲ, ਸੱਜਣਾ?

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਇਹ ਸਾਨੂੰ ਨਈਂ ਕੁਬੂਲ, ਸੱਜਣਾ

ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ)

ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ)

ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ)

ਸੱਜਨਾ (ਇਹ ਸਾਨੂੰ ਨਈਂ ਕੁਬੂਲ, ਸੱਜਣਾ)

- It's already the end -