00:00
03:08
ਦਿਲ ਰੋਵੇ, ਜਿੰਦ ਰੋਵੇ ਜਦ ਯਾਰ ਨਜ਼ਰ ਨਾ ਆਵੇ
ਅੱਖੀਆਂ ਨੂੰ ਸਮਝਾਵਾਂ, ਬਿਨ ਸੋਏ ਰਾਤ ਬਿਤਾਵੇ
ਦਿਲ ਰੋਵੇ, ਜਿੰਦ ਰੋਵੇ ਜਦ ਯਾਰ ਨਜ਼ਰ ਨਾ ਆਵੇ
ਅੱਖੀਆਂ ਨੂੰ ਸਮਝਾਵਾਂ, ਬਿਨ ਸੋਏ ਰਾਤ ਬਿਤਾਵੇ
ਮੈਂ ਹੱਸਦਾ ਵੀ ਰੋ-ਰੋ ਕੇ, ਵੇ ਦੂਰ ਤੇਰੇ ਤੋਂ ਹੋਕੇ
ਹਾਲ ਮੇਰੇ ਦਿਲ ਦਾ ਯਾਰਾ ਕਿਵੇਂ ਮੈਂ ਕਹਵਾਂ?
ਵੇ ਬੀਬਾ ਤੈਨੂੰ ਯਾਦ ਕਰਾਂ, ਵੇ ਬੀਬਾ ਤੈਨੂੰ ਯਾਦ ਕਰਾਂ
ਵੇ ਬੀਬਾ ਤੈਨੂੰ ਯਾਦ ਕਰਾਂ, ਮੈਂ ਯਾਦ ਕਰਦਾ ਰਵਾਂ

♪
ਤਾਰਿਆਂ ਤੋਂ ਪੁੱਛ ਲੈ ਤੂੰ ਹਾਲ ਮੇਰੇ ਦਿਲ ਦਾ
ਬਿਨਾਂ ਅੱਗ ਲੱਗੇ ਮੇਰਾ ਦਿਲ ਪਿਆ ਜਲਦਾ
ਮੇਰਾ ਦਿਲ ਕਦੇ-ਕਦੇ ਕਹਵੇ, "ਮੈਂ ਕਿਉਂ ਨਾ ਰੁੱਕ ਜਾਵਾਂ?
ਤੇਰੇ ਪਿਆਰ ਯਾਰ ਨਾ ਮਿਲੇ ਤਾਂ ਕਿਉਂ ਨਾ ਮੁੱਕ ਜਾਵਾਂ?"
ਮੈਂ ਕਰਾਂ ਉਡੀਕਾਂ ਤੇਰੀ, ਜਿੰਦ ਮੁੱਕ ਜਾਵੇ ਨਾ ਮੇਰੀ
ਨਾਲ ਤੇਰੇ ਜੀਣਾ ਯਾਰਾ, ਨਾਲ ਹੀ ਮਰਾਂ